Nimrat Khaira - Ishq Kacheri şarkı sözleri
Sanatçı:
Nimrat Khaira
albüm: Ishq Kacheri
ਮੈਨੂੰ Versace'an ਦੀ ਲੋੜ ਨਹੀਂ
ਬਸ ਦਿਲ ਨਾ ਤੂੰ ਕਿਤੇ ਜੋੜ ਲਈ
ਮੈਨੂੰ Versace'an ਦੀ ਲੋੜ ਨਹੀਂ
ਬਸ ਦਿਲ ਨਾ ਤੂੰ ਕਿਤੇ ਜੋੜ ਲਈ
ਦਿਲ ਓਨਾ ਚਿਰ ਰਹੂ ਤੇਰਾ ਨਾਂ ਬੋਲਦਾ
ਦਿਲ ਓਨਾ ਚਿਰ ਰਹੂ ਤੇਰਾ ਨਾਂ ਬੋਲਦਾ
ਜਿੰਨਾ ਚਿਰ ਨਹੀਓਂ ਦੇਹ ਮੇਰੀ ਸੜਦੀ
ਇਸ਼ਕ ਕਚਿਹਰੀ ਚੰਨਾ ਲਾਦੇ ਕੋਈ case
ਸਾਰੀ ਉਮਰ ਤਰੀਕਾਂ ਰਹੂ ਭਰਦੀ
ਇਸ਼ਕ ਕਚਿਹਰੀ ਚੰਨਾ ਲਾਦੇ ਕੋਈ case
ਸਾਰੀ ਉਮਰ ਤਰੀਕਾਂ ਰਹੂ ਭਰਦੀ
ਮੈਨੂੰ Versace'an ਦੀ ਲੋੜ ਨਹੀਂ
ਬਸ ਦਿਲ ਨਾ ਤੂੰ ਕਿਤੇ...
ਬਹੁਤੀਆਂ ਜੋ ਸੜਦੀਆਂ, ਮੈਨੂੰ ਤੇਰੇ ਕਰਕੇ
ਉਹ ਜਾਣ-ਜਾਣ ਨੇੜੇ ਹੋਕੇ ਬਹਿੰਦੀਆਂ
ਇਨ੍ਹਾਂ ਨੂੰ ਪਤਾ ਨਹੀਂ ਪਿੰਡਾ ਵਾਲੀਆਂ ਲੜਾਕੂ
ਸਦਾ ਠੋਕ-ਠੋਕ ਬਦਲੇ ਹਾਂ ਲੈਂਦੀਆਂ
ਬਹੁਤੀਆਂ ਜੋ ਸੜਦੀਆਂ, ਮੈਨੂੰ ਤੇਰੇ ਕਰਕੇ
ਉਹ ਜਾਣ-ਜਾਣ ਨੇੜੇ ਹੋਕੇ ਬਹਿੰਦੀਆਂ
ਇਨ੍ਹਾਂ ਨੂੰ ਪਤਾ ਨਹੀਂ ਪਿੰਡਾ ਵਾਲੀਆਂ ਲੜਾਕੂ
ਸਦਾ ਠੋਕ-ਠੋਕ ਬਦਲੇ ਹਾਂ ਲੈਂਦੀਆਂ
ਜੁੱਤੀ ਇਨ੍ਹਾਂ ਨੇ ਤਾਂ ਪੈਰਾਂ ਵਿਚ ਵੇਖੀ ਹੋਣੀ ਜੱਚਦੀ
ਨਾ ਵੇਖੀ ਹੋਣੀ ਕਿਵੇਂ ਚੰਨਾ ਵਰਦੀ
ਇਸ਼ਕ ਕਚਿਹਰੀ ਚੰਨਾ ਲਾਦੇ ਕੋਈ case
ਸਾਰੀ ਉਮਰ ਤਰੀਕਾਂ ਰਹੂ ਭਰਦੀ
ਇਸ਼ਕ ਕਚਿਹਰੀ ਚੰਨਾ ਲਾਦੇ ਕੋਈ case
ਸਾਰੀ ਉਮਰ ਤਰੀਕਾਂ ਰਹੂ ਭਰਦੀ
ਮੈਨੂੰ Versace'an ਦੀ ਲੋੜ ਨਹੀਂ
ਬਸ ਦਿਲ ਨਾ ਤੂੰ ਕਿਤੇ...
Top ਦਾ ਵਕੀਲ ਕੋਈ ਕਰ ਲਈ
ਜਿਹੜਾ ਵਿਚ ਨਾ ਵਿਚਾਲ਼ੇ case ਛੱਡਦੇ
ਝੂਠ ਬੋਲਦੀ ਨਾ, ਡੋਲਦੀ ਨਾ ਜੱਟੀ ਤੇਰੀ, ਜੱਟਾ
ਵਹਿਮ ਜਮਾ ਦਿਲ ਵਿੱਚੋਂ ਕੱਢਦੇ
ਫ਼ਿਰ ਭਾਵੇਂ ਫ਼ਾਹੇ ਲਾ ਦਈ, ਇਕ ਵਾਰੀ ਹੋ ਜਾ ਮੇਰਾ
ਮਰਨੋਂ ਵੀ ਕਿੱਥੇ ਜੱਟੀ ਡਰਦੀ
ਇਸ਼ਕ ਕਚਿਹਰੀ ਚੰਨਾ ਲਾਦੇ ਕੋਈ case
ਸਾਰੀ ਉਮਰ ਤਰੀਕਾਂ ਰਹੂ ਭਰਦੀ
ਇਸ਼ਕ ਕਚਿਹਰੀ ਚੰਨਾ ਲਾਦੇ ਕੋਈ case
ਸਾਰੀ ਉਮਰ ਤਰੀਕਾਂ ਰਹੂ ਭਰਦੀ
ਮੈਨੂੰ Versace'an ਦੀ ਲੋੜ ਨਹੀਂ
ਬਸ ਦਿਲ ਨਾ ਤੂੰ ਕਿਤੇ...
Hundal ਮੋਹਾਲੀ ਵਾਲਿਆ ਵੇ
ਗੋਰੀ ਵੀਣੀ ਮੇਰੀ ਤਰਸਦੀ ਵਿਆਹ ਵਾਲੀ ਵੰਗ ਲਈ
ਆਕੜਾਂ ਦੇ ਨਾਲ ਕਦੇ ਮਿਲੇ ਨਾ ਪਿਆਰ
ਮੈਨੂੰ ਮਾਪਿਆਂ ਤੋਂ ਨੀਵਾਂ ਹੋਕੇ ਮੰਗ ਲਈ
Hundal ਮੋਹਾਲੀ ਵਾਲਿਆ ਵੇ
ਗੋਰੀ ਵੀਣੀ ਮੇਰੀ ਤਰਸਦੀ ਵਿਆਹ ਵਾਲੀ ਵੰਗ ਲਈ
ਆਕੜਾਂ ਦੇ ਨਾਲ ਕਦੇ ਮਿਲੇ ਨਾ ਪਿਆਰ
ਮੈਨੂੰ ਮਾਪਿਆਂ ਤੋਂ ਨੀਵਾਂ ਹੋਕੇ ਮੰਗ ਲਈ
Rifle'an ਦੀ ਛਾਵੇਂ ਵੇ ਮੈਂ ਸੋਹਣਿਆ ਨਹੀਂ ਜਾਣਾ
ਜਾਂਦੀ ਵੱਜਿਆ ਨਾ ਧੀ ਚੰਗੇ ਘਰ ਦੀ
ਇਸ਼ਕ ਕਚਿਹਰੀ ਚੰਨਾ ਲਾਦੇ ਕੋਈ case
ਸਾਰੀ ਉਮਰ ਤਰੀਕਾਂ ਰਹੂ ਭਰਦੀ
ਇਸ਼ਕ ਕਚਿਹਰੀ ਚੰਨਾ ਲਾਦੇ ਕੋਈ case
ਸਾਰੀ ਉਮਰ ਤਰੀਕਾਂ ਰਹੂ ਭਰਦੀ
ਮੈਨੂੰ Versace'an ਦੀ ਲੋੜ ਨਹੀਂ
ਬਸ ਦਿਲ ਨਾ ਤੂੰ ਕਿਤੇ...
ਇਸ਼ਕ ਕਚਿਹਰੀ ਚੰਨਾ...
ਮੈਨੂੰ Versace'an ਦੀ...
ਮੈਨੂੰ Versace'an ਦੀ ਲੋੜ ਨਹੀਂ
ਬਸ ਦਿਲ ਨਾ ਤੂੰ ਕਿਤੇ ਜੋੜ ਲਈ
Поcмотреть все песни артиста
Sanatçının diğer albümleri