Desi crew, desi crew, desi crew, desi crew
Update ਜੱਟ ਬੋਲੀ ਨਵੇਂ ਪੋਚ ਦੀ
ਹੱਟ ਪਰਾ ਕਹਿਣ ਲੱਗੇ ਕਿਥੇ ਸੋਚਦੀ
ਓ ਢਿੱਲੋਆ ਦਾ ਮੁੰਡਾ ਸ਼ੌਂਕੀ ਗਾਨੇ ਗਾਉਣ ਦਾ
ਮਫ਼ਲਰ ਪੀੜ ਚੋ ਫਿਰੇਂਗੀ ਬੋਚਦੀ
ਝਿੰਜੇਰਾ ਦਾ ਮੁੰਡਾ ਸ਼ੌਂਕੀ ਗਾਣੇ ਗਾਉਣ ਦਾ
ਮਫ਼ਲਰ ਪੀੜ ਚੋ ਫਿਰੇਂਗੀ ਬੋਚਦੀ
ਜਿਥੇ ਕੋਈ ਹੋਵੇ ਬਦਮਾਸ਼ੀ ਕੋਟਦਾ
ਹੋ ਗੱਬਰੂ ਦਾ ਸੀਨਾ ਓਥੇ ਤਣ ਦਾ ਹੀ ਆ
ਜੱਟਾ ਨੇ ਕੱਢੀ ਆ ਅੱਜ ਟੌਰ ਗੋਰੀਏ
ਤੇ ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ
ਜੱਟਾ ਨੇ ਕੱਢੀ ਆ ਅੱਜ ਟੌਰ ਗੋਰੀਏ
ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ
(ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ)
♪
ਹੋ ਹਾਰਨ ਤੇ ਚੱਕਦੀਆਂ ਕੰਨ ਜਿਹੜੀਆਂ
ਪਹਿਲੇ ਗੇੜੇ ਜਾਂਦੀਆਂ ਨੇ ਮੰਨ ਜਿਹੜੀਆਂ
ਹੋਏ ਉੰਨਾ ਦੀ ਨਾ ਰੇਂਜ ਚ ਆਉਂਦਾ ਗੱਬਰੂ
ਸਰਿਆ ਨੂੰ ਕਹਿੰਦੀਆਂ ਨੇ done ਜਿਹੜੀਆਂ
ਹੋ ਸਾਡਾ ਗੁੱਸਾ ਸੂਰਜ ਤੋਂ ਲੈਂਦਾ ਗ਼ਰਮੀ
ਰੂਪ ਤੇਰਾ ਵੀ ਰਕਾਨੇ piece ਚੰਨ ਦਾ ਹੀ ਆ
ਜੱਟਾ ਨੇ ਕੱਢੀ ਆ ਅੱਜ ਟੌਰ ਗੋਰੀਏ
ਤੇ ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ
ਜੱਟਾ ਨੇ ਕੱਢੀ ਆ ਅੱਜ ਟੌਰ ਗੋਰੀਏ
ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ
(ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ)
♪
ਨੱਚਦੇ ਆ ਪੈਰ ਸਾਡੇ ਗੱਡੀਆਂ ਦੀ ਰੇਸ ਤੇ
ਛਿੜਦਾ ਗੁਡਾ ਟਾਟਾ ਚੜਦੀ ਬ੍ਰੇਸ ਤੇ
ਮੁੱਛ ਤੋਂ ਮੜਕਾ ਪੈਂਦਾ ਕੋਬਰੇ ਦੀ ਪੂੰਛ ਦਾ
ਚੜ੍ਹਿਆ ਨਿਖਾਰ ਮਨਜ਼ੂਰੀ ਜਿੰਨਾ face ਤੇ
ਹੋ ਬਾਠਾ ਵਾਲਾ ਬਾਠ check ਕਰੇ ਅਸਲਾ
ਤੂੰ ਜਿਹੜਾ ਸੁਣਿਆ ਖੜਾਕ ਸਾਡੀ gun ਦਾਂ ਹੀ ਆ
ਜੱਟਾ ਨੇ ਕੱਢੀ ਆ ਅੱਜ ਟੌਰ ਗੋਰੀਏ
ਤੇ ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ
ਜੱਟਾ ਨੇ ਕੱਢੀ ਆ ਅੱਜ ਟੌਰ ਗੋਰੀਏ
ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ
(ਕੁੜੀਆਂ ਦਾ ਚਾਕਨਾ ਤਾਂ ਬਣਦਾ ਹੀ ਆ)
♪
ਖੁਲ ਦਾਂ remote ਨਾਲ ਗੇਟ ਜੱਟੀਏ
ਪਿਆਰ ਚ ਬਦਲ ਦਈਏ ਗੇਟ ਜੱਟੀਏ
ਮਿੱਤਰਾ ਤੇ ਅੱਖ ਤੇਰੀ ਕੱਚੀ ਸੇਹਲੀ ਦੀ
ਵੇਖੀ ਕਿਤੇ ਹੋ ਨਾ ਜਾਇ late ਜੱਟੀਏ
ਹੋ ਜਾਣ-ਜਾਣ ਫਿਰਦੀ ਪੜਾਉਂਦੀ ਅੱਡੀਆਂ
ਰੌਲਾ ਤੇਰਾਵੀ ਰਕਾਨੇ ਛਣ-ਛਣ ਦਾਂ ਹੀ ਆ
ਜੱਟਾ ਨੇ ਕੱਢੀ ਆ ਅੱਜ ਟੌਰ ਗੋਰੀਏ
ਤੇ ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ
ਜੱਟਾ ਨੇ ਕੱਢੀ ਆ ਅੱਜ ਟੌਰ ਗੋਰੀਏ
ਅਲੜਾ ਦਾ ਚਾਕਨਾ ਤਾਂ ਬਣਦਾ ਹੀ ਆ
(ਕੁੜੀਆਂ ਦਾ ਚਾਕਨਾ ਤਾਂ ਬਣਦਾ ਹੀ ਆ)
Поcмотреть все песни артиста
Sanatçının diğer albümleri