ਓ, ਦੁਨੀਆ ਕੀ ਕਰੂ ਮਸਲੇ ਸਾਡੇ ਹੱਲ, ਗੋਰੀਏ?
ਬਿਨਾਂ ਗਾਲ ਤੋਂ ਕਰਦਾ ਨਈਂ ਮੁੰਡਾ ਗੱਲ, ਗੋਰੀਏ
ਦੁਨੀਆ ਕੀ ਕਰੁ ਮਸਲੇ ਸਾਡੇ ਹੱਲ, ਗੋਰੀਏ?
ਬਿਨਾਂ ਗਾਲ ਤੋਂ ਕਰਦਾ ਨਈਂ ਮੁੰਡਾ ਗੱਲ, ਗੋਰੀਏ
ਓ, ਕਈ ਤਾਂ ਕਹਿੰਦੇ bone breaker, ਕਈ ਆਖਦੇ ਪਾਪੀ ਆ
ਓ, ਅੱਧਾ ਮੁੰਡਾ ਵਿਗੜ ਗਿਆ ਨੀ, ਅੱਧਾ ਹਾਲੇ ਬਾਕੀ ਆ
ਅੱਧਾ ਮੁੰਡਾ ਵਿਗੜ ਗਿਆ ਨੀ, ਅੱਧਾ ਹਾਲੇ ਬਾਕੀ ਆ
(ਆ-ਆ-ਆ)
ਓ, ਸ਼ੇਰ ਤਾਂ ਦਿਸਦੇ ਕਦੇ-ਕਦੇ, ਕੁੱਤੇ ਫ਼ਿਰਦੇ ੧੦੦, ਗੋਰੀਏ
ਪੰਗੇ ਲੈਂਦੇ ਖੂਨ ਪੀਣੇ ਨਾਲ਼, ਖਾਂਦੇ ਜਿਹੜੇ ਸਿਓਂ, ਗੋਰੀਏ
ਓ, ਸ਼ੇਰ ਤਾਂ ਦਿਸਦੇ ਕਦੇ-ਕਦੇ, ਕੁੱਤੇ ਫ਼ਿਰਦੇ ੧੦੦, ਗੋਰੀਏ
ਪੰਗੇ ਲੈਂਦੇ ਖੂਨ ਪੀਣੇ ਨਾਲ਼, ਖਾਂਦੇ ਜਿਹੜੇ ਸਿਓਂ, ਗੋਰੀਏ
ਹੋ, ਬੜੀਆਂ ਨੇ ਹਿੱਕ ਤੇ ਬਠਿੰਡੇ ਆਲਾ ਖੁਣਿਆ
ਨਾਮ Kaptaan-Kaptaan ਹੋਣਾ ਸੁਣਿਆ
LA ਦੀ ਇੱਕ ਪਰੀ ਨੇ ਲੱਕ ਤੇ ਜੱਟ ਦੀ photo ਛਾਪੀ ਆ
ਓ, ਅੱਧਾ ਮੁੰਡਾ ਵਿਗੜ ਗਿਆ ਨੀ, ਅੱਧਾ ਹਾਲੇ ਬਾਕੀ ਆ
ਅੱਧਾ ਮੁੰਡਾ ਵਿਗੜ ਗਿਆ ਨੀ, ਅੱਧਾ ਹਾਲੇ...
Gur Sidhu Music
ਓ, ਖੜ੍ਹੀ ਆ ਜਵਾਨੀ, ਬਿੱਲੋ ਗੱਡੀ 'ਚ ਬੰਦੂਕ ਰੱਖੀ
ਪਿੱਛੇ ਜੀਵੇ ਸ਼ਹਿਰ ਸਾਰਾ, ਪੱਟ ਕੇ ਮਸ਼ੂਕ ਰੱਖੀ
ਸਿਰ ਤੇ ਜੋ ਬੈਠੇ ਫ਼ੇਰ ਓਹਦਾ ਸਿਰ ਭੰਨੀਆ
ਬਾਪੂ ਕਹਿੰਦਾ ਕੰਜ਼ਰਾ ਤੂੰ ਉਲਾਂਬਿਆ ਨੂੰ ਜੰਮਿਆ
ਓ, ਕਈਆਂ ਨੂੰ ਜੱਟ ਜਿਉਣ ਨਈਂ ਦਿੰਦਾ, ਆਪ ਟੌਰ ਨਾਲ਼ ਜੀਂਦਾ ਐ
ਸਾਡੇ ਕਰਕੇ ਖ਼ਬਰਾਂ ਦੇ ਵਿੱਚ ਆਇਆ ਸ਼ਹਿਰ ਬਠਿੰਡਾ ਐ
ਓ, ਬਹੁਤਾ ਜੱਟ ਦਿਮਾਗ਼ ਨਈਂ ਖਾਂਦਾ, ਪੈਂਦਾ ਐ ਪਰ ਖਾਣ ਨੂੰ, ਬੱਲੀਏ
ਲੱਗਦਾ ਗਾਣੇ ਸੁਣਦੀ ਨਈਂ ਤੂੰ ਜਾਣਦੀ ਨਈਂ Kaptaan ਨੂੰ, ਬੱਲੀਏ
ਹੋ, ਮੌਤ ਦਾ ਦੂਜਾ ਨਾਮ ਨੇ, ਮੇਰੀ ਪਿੱਠ ਤੇ ਜਿਨ੍ਹਾਂ ਦੀ ਥਾਪੀ ਆ
ਓ, ਅੱਧਾ ਮੁੰਡਾ ਵਿਗੜ ਗਿਆ ਨੀ, ਅੱਧਾ ਹਾਲੇ ਬਾਕੀ ਆ
ਅੱਧਾ ਮੁੰਡਾ ਵਿਗੜ ਗਿਆ ਨੀ, ਅੱਧਾ ਹਾਲੇ ਬਾਕੀ ਆ
ਓ, ਅਸਲਾ ਖਾਨਾ ਪੂਰਾ ਲੱਦਿਆ, ਵੈਰੀ ਲੱਦਣ ਚੱਲੇ ਆਂ
ਕੰਡੇ ਉੱਤੇ ਹੋਕੇ ਮਿਠੀਏ, ਕੰਡਾ ਕੱਢਣ ਚੱਲੇ ਆਂ
ਅਸਲਾ ਖਾਨਾ ਪੂਰਾ ਲੱਦਿਆ, ਵੈਰੀ ਲੱਦਣ ਚੱਲੇ ਆਂ
ਕੰਡੇ ਉੱਤੇ ਹੋਕੇ ਮਿਠੀਏ, ਕੰਡਾ ਕੱਢਣ ਚੱਲੇ ਆਂ
ਓ, ਮੁੰਡੇ ਦੀ ਆ age ੧੮ ਸਾਲ, ਗੋਰੀਏ
੨੬-੨੬ ਸਾਲਾਂ ਆਲੇ ਯਾਰ, ਗੋਰੀਏ
ਉਹ ਵੀ ਬੰਦੇ ਯਾਰ ਨੇ ਜੱਟ ਦੇ ਜਿੰਨ੍ਹਾਂ ਦੀ ਵਰਦੀ ਖਾਕੀ ਆ
ਓ, ਅੱਧਾ ਮੁੰਡਾ ਵਿਗੜ ਗਿਆ ਨੀ, ਅੱਧਾ ਹਾਲੇ ਬਾਕੀ ਆ
ਅੱਧਾ ਮੁੰਡਾ ਵਿਗੜ ਗਿਆ ਨੀ, ਅੱਧਾ ਹਾਲੇ ਬਾਕੀ ਆ
Поcмотреть все песни артиста