ਹੋ, ਕੁੜਤਾ ਲਾਹੋਰੀ, ਬੱਲੀਏ
Gun ਦੀ ਰੱਖਾਂ ਜੋੜੀ, ਬੱਲੀਏ
ਹੋ, link ਸਾਡੇ ਨਾਲ਼ ਯਮਦੂਤਾਂ
ਜੇਲ ਜਿੰਨ੍ਹਾਂ ਤੋੜੀ, ਬੱਲੀਏ
ਹੋ, ਬਾਰੀ ਖੋਲ੍ਹ ਕੇ ਤੂੰ ਲੈਗੀ
ਜਿਹੜਾ ਮਾਪ ਪੱਟ ਦਾ
ਨੀ ਤੇਰੇ ਸਿਰ 'ਤੇ...
ਤੇਰੇ ਸਿਰ 'ਤੇ...(ਹਾਂ)
ਤੇਰੇ ਸਿਰ 'ਤੇ Dubai ਦੇ Dawood ਵਰਗਾ
ਨੀ ਹੱਥ ਜੱਟ ਦਾ, ਹੱਥ ਜੱਟ ਦਾ
ਤੇਰੇ ਸਿਰ 'ਤੇ Dubai ਦੇ Dawood ਵਰਗਾ
ਨੀ ਹੱਥ ਜੱਟ ਦਾ, ਹੱਥ ਜੱਟ ਦਾ
♪
ਹੋ, ਡਰਦੀ ਕਿਉਂ, ਬੱਲੀਏ? ਖਿਡੌਣੇ ਹੁੰਦੇ ਆ
ਜੇਲੋਂ ਆਏ ਜੱਟ, ਜਿਉਂ ਪਰਾਹੁਣੇ ਹੁੰਦੇ ਆ
ਹੋ, ਕਾਰੋਬਾਰ ਪੁੱਛ ਨਾ ਤੂੰ ਡਰ ਜਾਏਂਗੀ
ਬਠਿੰਡੇ ਆਲ਼ੇ ਵੇਖਣੇ ਨੂੰ ਸੋਹਣੇ ਹੁੰਦੇ ਆ
ਨੀ ਮੁੰਡੇ ਸੋਹਣੇ ਹੁੰਦੇ ਆ
ਹੋ, link ਡਾਕੂਆਂ ਦੇ ਨਾਲ਼ Shree Brar ਰੱਖਦਾ
ਨੀ ਤੇਰੇ ਸਿਰ 'ਤੇ...
ਤੇਰੇ ਸਿਰ 'ਤੇ...
ਤੇਰੇ ਸਿਰ 'ਤੇ Dubai ਦੇ Dawood ਵਰਗਾ
ਨੀ ਹੱਥ ਜੱਟ ਦਾ, ਹੱਥ ਜੱਟ ਦਾ
ਤੇਰੇ ਸਿਰ 'ਤੇ Dubai ਦੇ Dawood ਵਰਗਾ
ਨੀ ਹੱਥ ਜੱਟ ਦਾ, ਹੱਥ ਜੱਟ ਦਾ
(ਤੇਰੇ ਸਿਰ 'ਤੇ Dubai ਦੇ Dawood ਵਰਗਾ)
(ਨੀ ਹੱਥ ਜੱਟ ਦਾ, ਹੱਥ ਜੱਟ ਦਾ)
(ਤੇਰੇ ਸਿਰ 'ਤੇ Dubai ਦੇ Dawood ਵਰਗਾ)
(ਨੀ ਹੱਥ ਜੱਟ ਦਾ, ਹੱਥ ਜੱਟ ਦਾ)
ਓ, ਪਹਿਲੇ phone ਉੱਤੇ ਅਸੀਂ ਇਕ ਮੰਗਦੇ
ਦੂਜੇ ਉੱਤੇ ਮੰਗਦੇ ਆਂ ਦੋ, ਬੱਲਿਆ
ਸਾਨੂੰ ਨਾ ਦਿਖਾ Range'an-Roong'an ਕਾਲੀਆਂ
ਅਸੀਂ ਉਹ ਜੋ ਲੈਂਦੇ Range'an ਖੋਹ, ਬੱਲਿਆ
ਓ, Range'an ਖੋਹ, ਬੱਲਿਆ
ਓ, ਤੇਰਾ ਔਲਖ ਆ, ਜੱਟੀਏ Ferrari cut ਦਾ
ਨੀ ਤੇਰੇ ਸਿਰ 'ਤੇ...
ਨੀ ਤੇਰੇ ਸਿਰ 'ਤੇ...
ਤੇਰੇ ਸਿਰ 'ਤੇ Dubai ਦੇ Dawood ਵਰਗਾ
ਨੀ ਹੱਥ ਜੱਟ ਦਾ, ਹੱਥ ਜੱਟ ਦਾ
ਤੇਰੇ ਸਿਰ 'ਤੇ Dubai ਦੇ Dawood ਵਰਗਾ
ਨੀ ਹੱਥ ਜੱਟ ਦਾ, ਹੱਥ ਜੱਟ ਦਾ
(ਤੇਰੇ ਸਿਰ 'ਤੇ Dubai ਦੇ Dawood ਵਰਗਾ)
(ਨੀ ਹੱਥ ਜੱਟ ਦਾ, ਹੱਥ ਜੱਟ ਦਾ)
(ਤੇਰੇ ਸਿਰ 'ਤੇ Dubai ਦੇ Dawood ਵਰਗਾ)
(ਨੀ ਹੱਥ ਜੱਟ ਦਾ, ਹੱਥ ਜੱਟ ਦਾ)
Поcмотреть все песни артиста