Kishore Kumar Hits

Mankirt Aulakh - Ali Baba şarkı sözleri

Sanatçı: Mankirt Aulakh

albüm: Ali Baba


ਹੋ, ਨਵੀਂ-ਨਵੀਂ ਆਈ ਕਹਿੰਦੇ Thar, ਵੇ ਜੱਟਾ
Mahindra 'ਚ ਇਕ phone ਮਾਰ, ਵੇ ਜੱਟਾ
ਹੋ, ਨਵੀਂ-ਨਵੀਂ ਆਈ ਕਹਿੰਦੇ Thar ਵੇ ਜੱਟਾ
Mahindra 'ਚ ਇਕ phone ਮਾਰ ਵੇ ਜੱਟਾ
ਨਾਲ਼ੇ ਲਾ ਦੇ ਤੂੰ duty ਕਿਸੇ ਲਾਲੇ ਦੀ
ਵੇ, ਕਿਹੜੇ ਤੇਰੇ ਮੂਹਰੇ ਖੰਘਣੇ?
ਬੈਠਾ ਜੇਲ ਚੋਂ ਕੋਈ ਲੱਭ ਸੁਨਿਆਰਾ
ਵੇ, ਜੱਟੀ ਨੇ ਬਣਾਉਣੇ ਕੰਗਣੇ
ਵੇ, ਬੈਠਾ ਜੇਲ ਚੋਂ...
ਹੋ, ਬੈਠਾ ਜੇਲ ਚੋਂ ਕੋਈ ਲੱਭ ਸੁਨਿਆਰਾ
ਵੇ, ਜੱਟੀ ਨੇ ਕਰੋਣੇ ਕੰਗਣੇ
ਹੋ, ਸੁੰਨੇ-ਸੁੰਨੇ ਦੇਖ ਮੇਰੇ ਪੈਰ, ਵੇ ਜੱਟਾ
ਲੱਗੇ ਕਿਸੇ ਸੇਠ ਦੀ ਨਾ ਖ਼ੈਰ, ਵੇ ਜੱਟਾ
ਹੋ, ਸੁੰਨੇ-ਸੁੰਨੇ ਦੇਖ ਮੇਰੇ ਪੈਰ, ਵੇ ਜੱਟਾ
ਲੱਗੇ ਕਿਸੇ ਸੇਠ ਦੀ ਨਾ ਖ਼ੈਰ, ਵੇ ਜੱਟਾ
ਹੋ, ਇਕ-ਅੱਧਾ ਕਰਦੇ mute, ਵੇ ਜੱਟਾ
ਆਉਂਦੇ ਵੇਖੀਂ suit ਉੱਤੇ suit, ਵੇ ਜੱਟਾ
ਤੂੰ ਭਾਵੇਂ ਸੋਨੇ 'ਚ ਮੜ੍ਹਾ ਦੇ ਮੈਨੂੰ ਸਾਰੀ
ਵੇ, ਤੇਰੇ phone ਉੱਤੇ ਕੰਬਣੇ
ਬੈਠਾ ਜੇਲ ਚੋਂ ਕੋਈ ਲੱਭ ਸੁਨਿਆਰਾ
ਵੇ, ਜੱਟੀ ਨੇ ਬਣਾਉਣੇ ਕੰਗਣੇ
ਵੇ, ਬੈਠਾ ਜੇਲ ਚੋਂ...
ਹੋ, ਬੈਠਾ ਜੇਲ ਚੋਂ ਕੋਈ ਲੱਭ ਸੁਨਿਆਰਾ
ਵੇ, ਜੱਟੀ ਨੇ ਕਰੋਣੇ ਕੰਗਣੇ
ਨਥਲੀ ਕਰਵਾ ਦੇ, ਮਾਹੀਆ
ਮੰਗਦੀ ਤੇਰੀ ਬਿੱਲੋ, ਵੇ
ਤੋਲ਼ਾ ਤੇਰਾ ਪਿੱਤਲ ਲੱਗਣਾ
ਸੋਨਾ ਆਊ ਕਿੱਲੋ, ਵੇ
ਵੇ, artist ਤੂੰ ਗੁੰਡਿਆਂ ਦਾ
'ਤੇ art ਤੇਰੀ gun, ਜੱਟਾ
ਚੰਨ 'ਤੇ ਗੀਤ ਥੋਡੇ ਘੱਟ ਆਉਂਦੇ
ਬਹੁਤ ਚਾੜਦੈਂ ਚੰਨ, ਜੱਟਾ
ਵੇ, ਅਲੀ ਬਾਬਾ ਗੁੰਡਿਆਂ ਦਾ
ਨਾਲ਼ ਗੁੰਡੇ ੪੦ ਐ
ਹੋ, ਜਿੰਦ ਰੱਖੀ ਤਲੀ 'ਤੇ
'ਤੇ ਅਫ਼ੀਮ ਵਿੱਚ ਕਾਲੀ ਐ
ਇਹ ਵੀ ਲੁੱਟੀ ਹੋਈ ਐ
ਵੇ, ਗੱਡੀ ਜਿਹੜੀ ਕਾਲੀ ਐ
ਹੋ, ਭਾਵੇਂ ਸ਼ਹਿਰ ਵਿੱਚ ਹੋਜੇ ਲਾ-ਲਾ, ਲਾ-ਲਾ
ਵੇ, ਤੇਰੇ phone ਉੱਤੇ ਕੰਬਣੇ
ਬੈਠਾ ਜੇਲ ਚੋਂ ਕੋਈ ਲੱਭ ਸੁਨਿਆਰਾ
ਵੇ, ਜੱਟੀ ਨੇ ਬਣਾਉਣੇ ਕੰਗਣੇ
ਵੇ, ਬੈਠਾ ਜੇਲ ਚੋਂ...
ਹੋ, ਬੈਠਾ ਜੇਲ ਚੋਂ ਕੋਈ ਲੱਭ ਸੁਨਿਆਰਾ
ਵੇ, ਜੱਟੀ ਨੇ ਕਰੋਣੇ ਕੰਗਣੇ
ਤੇਰੀ ਹਿੱਕ ਉੱਤੇ ਸਿਰ ਕਦੋਂ ਰੱਖਣਾ
ਵੇ, ਸੋਚਦੀ ਦੀ ਰਾਤ ਨੰਘਦੀ
ਤੇਰੇ ਐਸੇ-ਐਸੇ ਖ਼ਾਬ ਆਉਣ ਚੰਦਰੇ
ਵੇ, ਸੁੱਤੀ ਪਈ ਮੈਂ ਸੰਗਦੀ
ਹੋ, ਚੜ੍ਹੀ ਐ ਜਵਾਨੀ
ਗੱਲ ਸੁਣ ਦਿਲ ਜਾਨੀ
ਤੇਰੀਆਂ ਗੱਲਾਂ ਦੀ ਜੱਟਾ
ਜੱਟੀ ਆ ਦੀਵਾਨੀ
ਤੈਨੂੰ ਔਲਖਾ ਖ਼ਬਰ ਨਹੀਂਓਂ ਹਾਲ ਦੀ
ਵੇ, ਔਖੇ ਆ ਸਿਆਲ਼ ਲੰਘਣੇ
ਬੈਠਾ ਜੇਲ ਚੋਂ ਕੋਈ ਲੱਭ ਸੁਨਿਆਰਾ
ਵੇ, ਜੱਟੀ ਨੇ ਬਣਾਉਣੇ ਕੰਗਣੇ
ਵੇ, ਬੈਠਾ ਜੇਲ ਚੋਂ...
ਹੋ, ਬੈਠਾ ਜੇਲ ਚੋਂ ਕੋਈ ਲੱਭ ਸੁਨਿਆਰਾ
ਵੇ, ਜੱਟੀ ਨੇ ਕਰੋਣੇ ਕੰਗਣੇ

Поcмотреть все песни артиста

Sanatçının diğer albümleri

Benzer Sanatçılar