ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ
ਓ, ਸੁਣਿਆ ਏ ਜੱਟਾ, ਤੂੰ ਤਾਂ PO ਚੱਲਦੈ
ਡਰਦੀ ਕਿਉਂ? ਪਿੱਛੇ ਆ stand ਤਕੜਾ
ਹੋ, ਸੁਣਿਆ ਜੱਟਾ ਵੇ ਸਿੱਧੇ fire ਮਾਰਦੈ, fire ਮਾਰਦੈ
ਨੀ ਕਿੱਥੋਂ ਦੱਬਦੇ ਬਠਿੰਡੇ ਆਲ਼ੇ ਝੋਟੇ?
ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ?
ਜਿਨ੍ਹਾਂ fire ਸਾਡੇ ਪਿੰਡ ਠੋਕੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ
ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ?
ਜਿਨ੍ਹਾਂ fire ਸਾਡੇ ਪਿੰਡ...
ਵੇ ਜਿਨ੍ਹਾਂ fire ਸਾਡੇ ਪਿੰਡ ਠੋਕੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ
ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ
♪
ਹੁਸਨ ਤੇਰੇ ਨੇ ਜੱਟ ਮੋਹ ਲਿਆ
ਸੀ ਕਰਦਾ ਜੋ ਮੌਤ ਦਾ ਵਪਾਰ ਨੀ
ਫ਼ਿਰਦੀ police ਉਹਨੂੰ ਲੱਭਦੀ
ਫ਼ਿਰੇ ਲੱਭਦੀ ਤੂੰ ਜਿਸ 'ਚੋਂ ਪਿਆਰ ਨੀ
ਹਾਏ, ਕੱਚੀ ਸੀ ਉਮਰ, ਉੱਤੋਂ ਗਈ ਮੱਤ ਮਾਰੀ
ਸਾਡਾ ਵੈਲੀਆਂ ਦਾ ਲਾਣਾ, ਉੱਤੋਂ ਵੈਲੀ ਨਾਲ਼ ਯਾਰੀ
Anti ਜੋ group ਚੱਲਦੇ, group ਚੱਲਦੇ
ਵੇਖੀਂ ਸੋਹਣੀਏ ਹੋਣਗੇ ਔਖੇ
ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ?
ਜਿਨ੍ਹਾਂ fire ਸਾਡੇ ਪਿੰਡ ਠੋਕੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ...
...ਬੱਲੀਏ ਜਿਗਰ ਦੇ ਟੋਟੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ...
ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ
(...ਉੱਥੇ ਅੱਠ ਰਫ਼ਲਾਂ, -ਉੱਥੇ ਅੱਠ ਰਫ਼ਲਾਂ)
(...ਉੱਥੇ ਅੱਠ ਰਫ਼ਲਾਂ, -ਉੱਥੇ ਅੱਠ ਰਫ਼ਲਾਂ)
Поcмотреть все песни артиста
Sanatçının diğer albümleri