Mankirt Aulakh - 8 Raflaan (Extended Version) [feat. Gurlej Akhtar] şarkı sözleri
Sanatçı:
Mankirt Aulakh
albüm: 8 Raflaan (Extended Version) [feat. Gurlej Akhtar]
ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ
ਓ, ਸੁਣਿਆ ਏ ਜੱਟਾ, ਤੂੰ ਤਾਂ PO ਚੱਲਦੈ
ਡਰਦੀ ਕਿਉਂ? ਪਿੱਛੇ ਆ stand ਤਕੜਾ
ਹੋ, ਸੁਣਿਆ ਜੱਟਾ ਵੇ ਸਿੱਧੇ fire ਮਾਰਦੈ, fire ਮਾਰਦੈ
ਨੀ ਕਿੱਥੋਂ ਦੱਬਦੇ ਬਠਿੰਡੇ ਆਲ਼ੇ ਝੋਟੇ?
ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ?
ਜਿਨ੍ਹਾਂ fire ਸਾਡੇ ਪਿੰਡ ਠੋਕੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ
ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ?
ਜਿਨ੍ਹਾਂ fire ਸਾਡੇ ਪਿੰਡ...
ਵੇ ਜਿਨ੍ਹਾਂ fire ਸਾਡੇ ਪਿੰਡ ਠੋਕੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ
ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ
♪
ਹੁਸਨ ਤੇਰੇ ਨੇ ਜੱਟ ਮੋਹ ਲਿਆ
ਸੀ ਕਰਦਾ ਜੋ ਮੌਤ ਦਾ ਵਪਾਰ ਨੀ
ਫ਼ਿਰਦੀ police ਉਹਨੂੰ ਲੱਭਦੀ
ਫ਼ਿਰੇ ਲੱਭਦੀ ਤੂੰ ਜਿਸ 'ਚੋਂ ਪਿਆਰ ਨੀ
ਹਾਏ, ਕੱਚੀ ਸੀ ਉਮਰ, ਉੱਤੋਂ ਗਈ ਮੱਤ ਮਾਰੀ
ਸਾਡਾ ਵੈਲੀਆਂ ਦਾ ਲਾਣਾ, ਉੱਤੋਂ ਵੈਲੀ ਨਾਲ਼ ਯਾਰੀ
Anti ਜੋ group ਚੱਲਦੇ, group ਚੱਲਦੇ
ਵੇਖੀਂ ਸੋਹਣੀਏ ਹੋਣਗੇ ਔਖੇ
ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ?
ਜਿਨ੍ਹਾਂ fire ਸਾਡੇ ਪਿੰਡ ਠੋਕੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ...
...ਬੱਲੀਏ ਜਿਗਰ ਦੇ ਟੋਟੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ...
ਵੇ ਤੇਰਾ ਕੱਲ੍ਹ ਦਾ ਲੱਗੇ ਨਾ phone, ਚੰਦਰਾ
ਬੈਠੇ ਆਂ U.P. ਨੀ ਕਾਂਡ ਕਰਕੇ
ਵੇ ਅੱਜ-ਕੱਲ੍ਹ ਤੇਰੇ ਖ਼ਾਬ ਆਉਣ, ਚੰਦਰੇ
ਸੌਂਦਾ ਜੱਟ ਦੋ ਸਿਰਹਾਣੇ gun'an ਭਰਕੇ
ਐਨਾ ਮੋਹ ਨਾ ਤੂੰ ਕਰੇ ਜੱਟਾ ਆਪਣੀ ਮਸ਼ੂਕ ਦਾ
ਜਿੰਨਾ ਨਾਲ਼-ਨਾਲ਼ ਰੱਖੇ, baby, ਵੇ ਬੰਦੂਕ ਦਾ
ਵੇ ਚੱਕੀ ਉਹ ਵਕੀਲ ਫ਼ਿਰਦੇ, ਵਕੀਲ ਫ਼ਿਰਦੇ
ਨੀ ਉਹ ਤਾਂ ਸੋਹਣੀਏ ਰਫ਼ਲ ਦੇ ਖੋਖੇ
ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ?
ਜਿਨ੍ਹਾਂ fire ਸਾਡੇ ਪਿੰਡ ਠੋਕੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ...
...ਬੱਲੀਏ ਜਿਗਰ ਦੇ ਟੋਟੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ
ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ
♪
ਤੇਰੀ ਕੰਡੇ 'ਤੇ ਜਵਾਨੀ ਆਈ, ਵੈਰਨੇ
ਕਢਵਾਊਗੀ ਕੋਈ ਕੰਡਾ ਵੈਲੀ ਜੱਟ ਤੋਂ
ਦਿਲ ਕਰੇ ਅੱਜ ਇਹਨੂੰ ਕੀਲਨਾ
ਬਣੇ ਨਾਗਣ ਜੋ ਜੁਲਫ਼ਾਂ ਦੀ ਲੱਟ ਤੋਂ
ਹਾਏ, ਛੱਡ ਮੇਰੀ ਵੀਣੀ, ਜੱਟਾ ਪੈ ਗਿਆ ਨਿਸ਼ਾਨ ਵੇ
ਦੱਸੂ ਕੀ ਭਾਬੀ ਨੂੰ? ਮੇਰੀ ਉਮਰ ਨਾਦਾਨ ਵੇ
ਹੋਰ ਕੀ ਬਰਾਡਾ ਚਾਹੀਦਾ? ਬਰਾਡਾ ਚਾਹੀਦਾ
ਨਾ-ਨਾ, ਸੋਹਣੀਏ report ਜਮਾ okay
ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ?
ਜਿਨ੍ਹਾਂ fire ਸਾਡੇ ਪਿੰਡ ਠੋਕੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ...
...ਬੱਲੀਏ ਜਿਗਰ ਦੇ ਟੋਟੇ
ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ
ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ
(...ਉੱਥੇ ਅੱਠ ਰਫ਼ਲਾਂ, -ਉੱਥੇ ਅੱਠ ਰਫ਼ਲਾਂ)
(...ਉੱਥੇ ਅੱਠ ਰਫ਼ਲਾਂ, -ਉੱਥੇ ਅੱਠ ਰਫ਼ਲਾਂ)
Поcмотреть все песни артиста
Sanatçının diğer albümleri