Kishore Kumar Hits

Mankirt Aulakh - Judge şarkı sözleri

Sanatçı: Mankirt Aulakh

albüm: Judge


ਓਹਦਾ ਵੇਖਣੇ ਦਾ ਅੰਮੀਏ style ਮਾਰ ਗਿਆ
ਨੀ ਇੱਕ ਵਾਹਾਨ ਨੂੰ ਚੜਾਉਣ ਵਾਲਾ ਵੈਲ ਮਾਰ ਗਿਆ
ਫੇਰ ਕੀ ਹੁਣਾ ਸੀ ਓਹਦੇ ਤੇ ਮੈਂ ਮਰਗੀ
ਓਹ ਵੀ ਜਾਂਦਾ-ਜਾਂਦਾ ਨੀ smile ਮਾਰਗਿਆ
ਓਹ ਬਿਨਾਂ ਕਾਰੋਬਾਰ ਪੁੱਛੇ ਦਿਲ ਦੇ ਦਿਤਾ
ਮਾਫ ਕਰੀ ਅੰਗੈਲੀ ਨਾਲ ਹੋਗਿਆ
ਹਾਏ ਨੀ ਮਾਏ ਮੈਂ ਸੀ judge ਬਣਨਾ
ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ
ਕਿਵੇਂ ਓਹਦੇ ਉਲਟ ਸੁਣਾਓ ਫੈਸਲੇ
ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ
(ਹਾਏ ਨੀ ਮਾਏ ਮੈਂ ਸੀ judge ਬਣਨਾ)
ਮੈਂ ਰਫਲਾਂ ਚਲਾਉਣ ਦਾ ਸੀ ਸ਼ੋਂਕ ਰੱਖ ਦੀ
ਓਹ ਰਫਲਾਂ ਤਾ ਮਰਜਾਣਾ ਓਹ ਵੀ ਰੱਖ ਦਾ
ਸੋਚਿਆ ਸੀ ਫੀਮ-ਫੂਮ ban ਕਰਦੂ
ਕੀ ਕਰਾ ਮਾਰਜਾਣਾ ਓਹ ਵੀ ਸ਼ਕਦਾ
ਓਹ ਦੂਜੀ ਵਾਰੀ ਸੋਚਣੇ ਦਾ ਮੌਕਾ ਨੀ ਦਿੰਦਾ
ਉਂਦਰਾ ਇਸ਼ਕ ਪਹਿਲੀ ਵਾਰ ਹੋਗਿਆ
ਹਾਏ ਨੀ ਮਾਏ ਮੈਂ ਸੀ judge ਬਣਨਾ
ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ
ਕਿਵੇਂ ਓਹਦੇ ਉਲਟ ਸੁਣਾਓ ਫੈਸਲੇ
ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ
(ਹਾਏ ਨੀ ਮਾਏ ਮੈਂ ਸੀ judge ਬਣਨਾ)
ਜਿਹਨੂੰ ਭੇਜਣੇ ਸੱਮਣ ਸੀ ਮੈਂ ਅੰਮੀਏ
ਭੇਜ ਬੈਠੀ ਖੱਤ ਓਹਨੂੰ ਨੀ ਮੈਂ ਪਿਆਰ ਦੇ
ਗੱਡੀਆਂ ਤਾ ਕੋਲ ਚਾਰ-ਪੰਜ ਨੇ
ਪਰ number ਆ ਇੱਕੋ ਹਰ ਕਾਰ ਤੇ
ਓਹ ਮਾਵਾਂ ਕੁੜਤੇ 'ਚ ਡੱਬੀ ਵਿਚ ਪਾ ਕੇ ਰੱਖਦਾ
ਬੈਂਦਾ ਲੀਡਰਾਂ ਨਾ ਅੱਖ ਜਿਹੀ ਖੜਾ ਕੇ ਰੱਖਦਾ
ਮੇਰੇ ਕੰਨ ਸੂਨੇ ਕਿਥੋਂ ਰਹਿਣ ਦੇ ਦਊਂਗਾ
ਨੀ ਹੱਥ ਵੈਰੀਆਂ ਦੇ ਕੰਨੀ ਜੋ ਲਵਾਂ ਕੇ ਰੱਖਦਾ
ਹੋਰ ਕੁਝ ਮੇਰੇ ਨਾ ਖਿਆਲ 'ਚ ਆਇਆ
ਜਿਦਣ ਦਾ ਮੇਰਾ ਓਹ ਖਿਆਲ ਹੋਗਿਆ
ਹਾਏ ਨੀ ਮਾਏ ਮੈਂ ਸੀ judge ਬਣਨਾ
ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ
ਕਿਵੇਂ ਓਹਦੇ ਉਲਟ ਸੁਣਾਓ ਫੈਸਲੇ
ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ
(ਹਾਏ ਨੀ ਮਾਏ ਮੈਂ ਸੀ judge ਬਣਨਾ)
ਜੀਨੂ ਜੀ ਬਿਨਾਂ ਬੋਲਦਾ ਨਾ ਸ਼ਹਿਰ ਸਾਰਾ ਮੈਨੂੰ ਜੀ-ਜੀ ਕਰਦਾ
(ਜੀ ਕਰਦਾ)
ਓਹ ਐਤਵਾਰ ਨੂੰ ਵੀ ਹੁੰਦਾ ਪੱਟੂ ਵਾਰ ਤੇ
ਇਹੋ ਜੇਹਾ ਖੌਰੇ ਕੀ ਕਰਦਾ
(ਕੀ ਕਰਦਾ)
ਓਹ ਮੋਗਾ ਅਲ ਲੈ ਕੇ ਜਾਣਾ ਜੱਟ ਥਾਣੀ ਫਿਰਦਾ
ਮੇਰੇ number ਤੇ ਪਰੀ ਜਾ ਦੁਨਾਲੀ ਫਿਰਦਾ
ਓਹ ਮੈਨੂੰ ਓਹ ਪ੍ਰੀਤੇ ਨੇ ਆ ਫਿਕਰਾ 'ਚ ਪਾਈਆਂ
ਜਿਹੜਾ ਸਾਰੀ ਦੁਨੀਆਂ ਨੂੰ ਪਾਈ ਵਾਣੀ ਫਿਰਦਾ
ਓਹ ਦੁਨੀਆਂ ਲਈ ਔਲਖ ਸ਼ਿਕਾਰੀ ਵੱਜਦਾ
ਮੇਰੇ ਲਈ ਤਾ ਚੰਦਰਾਂ ਓਹ ਜਾਨ ਹੋਗਿਆ
ਹਾਏ ਨੀ ਮਾਏ ਮੈਂ ਸੀ judge ਬਣਨਾ
ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ
ਕਿਵੇਂ ਓਹਦੇ ਉਲਟ ਸੁਣਾਓ ਫੈਸਲੇ
ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ
(ਹਾਏ ਨੀ ਮਾਏ ਮੈਂ ਸੀ judge ਬਣਨਾ)
(ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ)
(ਕਿਵੇਂ ਓਹਦੇ ਉਲਟ ਸੁਣਾਓ ਫੈਸਲੇ)
(ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ)

Поcмотреть все песни артиста

Sanatçının diğer albümleri

Benzer Sanatçılar