ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੁਸੀਂ ਵੈਲੀ ਲੱਭਿਆ (ਲੱਭਿਆ, ਵੈਲੀ ਲੱਭਿਆ)
ਮੰਗ ਕੇ ਮੈਨੂੰ ਵੈਲੀ ਜੱਟ ਨਾਲ਼ ਕਿਹੜਾ ਤੂੰ ਵੈਰ ਨੀ ਕੱਢਿਆ (ਕੱਢਿਆ, ਵੈਰ ਨੀ ਕੱਢਿਆ)
ਓ, ਭਾਬੀ ਓਹਦਾ ਭਾਬੀ ਓਹਦਾ ਸਾਕ ਮੋੜਦੇ ਨੀ, ਮੁੰਡਾ ਰੱਖਦਾ ਅੱਖਾਂ ਖੱੜੀਆਂ
ਓ, Khalsa College ਦਾ ਓਹ ਵੈਲੀ ਆ ਪੁਰਾਣਾ
Google ਤੇ ਖ਼ਬਰਾਂ ਮੈਂ ਪੜ੍ਹੀਆਂ
ਤੂੰ ਦੱਸੇ inocent ਜੱਟ, ਓਹਦੇ ਥਾਂ-ਥਾਂ ਲੱਗੇ ਕੱਟ
ਦੱਸ "ਕਿਹੜੀਆਂ ਜੰਗਾਂ ਨੇ ਲੱੜੀਆਂ?" (Yo)
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੁਸੀਂ ਵੈਲੀ ਲੱਭਿਆ
ਮੰਗ ਕੇ ਮੈਨੂੰ ਵੈਲੀ ਜੱਟ ਨਾਲ਼ ਕਿਹੜਾ ਤੂੰ ਵੈਰ ਨੀ ਕੱਢਿਆ
ਕਿਹੜਾ ਤੂੰ ਵੈਰ ਨੀ ਕੱਢਿਆ
ਨਾ-ਨਾ ਭਾਬੀ ਨਈਂ ਜਾਣਾ, ਰੱਖਦਾ ਡੱਬੀ ਵਿੱਚ ਕੀ ਨੀ
ਜਿਹੜੀਆਂ ਗੱਲਾਂ ਤੋਂ ਡਰਦੀ, ਖਾਂਦਾ ਕਿੱਤੇ ਓਹੀ ਤੇ ਨਹੀਂ
ਨਾ-ਨਾ ਭਾਬੀ ਨਈਂ ਜਾਣਾ, ਰੱਖਦਾ ਡੱਬੀ ਵਿੱਚ ਕੀ ਨੀ
ਜਿਹੜੀਆਂ ਗੱਲਾਂ ਤੋਂ ਡਰਦੀ, ਖਾਂਦਾ ਕਿੱਤੇ ਓਹੀ ਤੇ ਨਹੀਂ
ਗੱਲ ਮੈਂ ਸੁਣੀ ਉੱਡਦੀ-ਉੱਡਦੀ ਬੰਦਾ ਓਹਨੇ ਮਾਰਕੇ ਦੱਬਿਆ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੁਸੀਂ ਵੈਲੀ ਲੱਭਿਆ
ਮੰਗ ਕੇ ਮੈਨੂੰ ਵੈਲੀ ਜੱਟ ਨਾਲ਼ ਕਿਹੜਾ ਤੂੰ ਵੈਰ ਨੀ ਕੱਢਿਆ (ਕੱਢਿਆ, ਵੈਰ ਨੀ ਕੱਢਿਆ)
ਗੁੱਸਾ ਨਾ ਕਰੇਂ ਜੇ ਭਾਬੀ ਗੱਲ ਕਹਾਂ ਇੱਕ ਨੀ
"ਤੇਰੇ ਚਾਚੇ ਦਾ ਮੁੰਡਾ ਤਾਂਹੀਓ ਲੈਂਦੀ ਪੱਖ ਨੀ"
ਰੁੱਲਜੂ ਮੇਰੀ ਸੋਲ਼ ਜਵਾਨੀ, ਕਰਦਾ ਅੱਖ ਨਾਲ ਸ਼ਤਾਨੀ
ਨਿੱਕੀ ਨਨਾਣ, ਭਾਬੀਏ, ਕਾਹਤੋਂ ਤੂੰ ਸਮਝੇਂ ਬੇਗਾਨੀ
ਸੁਣ ਲੈ ਤੇਰਾ ਵੀਰ, ਭਾਬੀਏ
ਹਾਏ, ਹਾਏ! Shri Brar, ਭਾਬੀਏ, ਰਹਿੰਦੇ ਕਦੇ ਦਿਨੇ ਹੀ ਡੱਕਿਆ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੁਸੀਂ ਵੈਲੀ ਲੱਭਿਆ
ਮੰਗ ਕੇ ਮੈਨੂੰ ਵੈਲੀ ਜੱਟ ਨਾਲ਼ ਕਿਹੜਾ ਤੂੰ ਵੈਰ ਨੀ ਕੱਢਿਆ (ਕੱਢਿਆ, ਵੈਰ ਨੀ ਕੱਢਿਆ)
Поcмотреть все песни артиста
Sanatçının diğer albümleri