Kishore Kumar Hits

Gurj Sidhu - Lohr şarkı sözleri

Sanatçı: Gurj Sidhu

albüm: Lohr

ਮੈਨੂੰ ਚੇਤੇ ਕਰਦੀ ਹੋਊ, ਓ, ਹੌਂਕੇ ਭਰਦੀ ਹੋਊ
ਓ, ਦਿਨ ਲੰਘਿਆ ਔਖਾ, ਓ, ਪਲ-ਪਲ ਮਰਦੀ ਹੋਊ
ਓ, ਕਦ ਫ਼ੇਰ ਤੈਂ ਮਿਲਣਾ ਆ? ਕਦ ਫ਼ੇਰ ਤੈਂ ਮਿਲਣਾ ਆ?
ਮੇਰੀ ਤੋੜ 'ਚ ਫ਼ਿਰਦੀ ਹੋਊ
D-D-Dj Limelight
ਗਈ ਮਿਲਕੇ ਘਰਦੀ ਕੱਢੀ ਦਾਰੂ ਵਰਗੇ ਗੱਬਰੂ ਨੂੰ
ਵਰਗੇ ਗੱਬਰੂ ਨੂੰ, ਹਜੇ ਤਾਈਂ ਲੋਰ 'ਚ ਫ਼ਿਰਦੀ ਹੋਊ
ਗਈ ਮਿਲਕੇ ਘਰਦੀ ਕੱਢੀ ਦਾਰੂ ਵਰਗੇ ਗੱਬਰੂ ਨੂੰ
ਵਰਗੇ ਗੱਬਰੂ ਨੂੰ, ਹਜੇ ਤਾਈਂ ਲੋਰ 'ਚ ਫ਼ਿਰਦੀ ਹੋਊ
ਨਾ Fake ਵੀ ਨਈਂ, cheat ਵੀ ਨਈਂ
ਨਾ ਹੀ karaokiya, ਨਾ ਹੀ karaokiya
ਸਿੱਧੂਆਂ ਦੀ ਬਣੀ ਕਿਸੇ
ਗੱਲ ਤੋਂ ਹੀ ਠੋਕਿਆ, ਗੱਲ ਤੋਂ ਹੀ ਠੋਕਿਆ
ਦੇਖ ਪਹਿਲਾਂ ਅਣਖਾਂ ਨਾ' ਕਰਦੇ ਨਾ ਫ਼ੈਸਲੇ
ਛਿੱਟੇ ਵੀ ਨਾ ਮਾਰੇ, ਏਸ ਗੱਲ ਤੋਂ glad ਆ
ਲੜੇ ਵੀ ਆ ਬਹੁਤ, ਅਸੀਂ ਅੜੇ ਵੀ ਆ ਬਹੁਤ
ਜਿੱਥੇ ਖੜ੍ਹੇ ਬਸ ਖੜ੍ਹੇ, ਓਥੇ ਛੱਡਿਆ stand ਨਾ
ਕੋਈ ਨਸ਼ਾ-ਪੱਤਾ ਵੀ ਕਰਦਾ ਨਈਂ, ਸਿਰ ਫ਼ਿਰ ਵੀ addictive ਆ
ਹਜੇ ਤੱਕ ਸਰੂਰ 'ਚ ਆਇਆ, ਮੁੰਡਾ ਕਿੰਨਾ effective ਆ

ਕੋਈ ਨਸ਼ਾ-ਪੱਤਾ ਵੀ ਕਰਦਾ ਨਈਂ, ਸਿਰ ਫ਼ਿਰ ਵੀ addictive ਆ
ਹਜੇ ਤੱਕ ਸਰੂਰ 'ਚ ਆਇਆ, ਮੁੰਡਾ ਕਿੰਨਾ effective ਆ
ਅੱਖ ਕਿੱਥੇ ਲੱਗਦੀ ਹੋਊ, ਕੰਧਾਂ ਵਿੱਚ ਵੱਜਦੀ ਹੋਊ
ਮੇਰੀ ਲੋੜ 'ਚ ਫ਼ਿਰਦੀ ਹੋਊ
ਗਈ ਮਿਲਕੇ ਘਰਦੀ ਕੱਢੀ ਦਾਰੂ ਵਰਗੇ ਗੱਬਰੂ ਨੂੰ
ਵਰਗੇ ਗੱਬਰੂ ਨੂੰ, ਹਜੇ ਤਾਈਂ ਲੋਰ 'ਚ ਫ਼ਿਰਦੀ ਹੋਊ
ਗਈ ਮਿਲਕੇ ਘਰਦੀ ਕੱਢੀ ਦਾਰੂ ਵਰਗੇ ਗੱਬਰੂ ਨੂੰ
ਵਰਗੇ ਗੱਬਰੂ ਨੂੰ, ਹਜੇ ਤਾਈਂ ਲੋਰ 'ਚ ਫ਼ਿਰਦੀ ਹੋਊ
ਜਿਵੇਂ ਗੀਤ ਕੋਈ ਚਮਕੀਲੇ ਦਾ ਸੁਣਦੇ ਹੀ click ਕਰ ਗਿਆ
ਕਹਿੰਦੀ ਹੋਣੀ best friend ਨੂੰ "ਮੁੰਡਾ sick ਹੀ ਕਰ ਗਿਆ"

(ਕਹਿੰਦੀ ਹੋਣੀ best friend ਨੂੰ "ਮੁੰਡਾ sick ਹੀ ਕਰ ਗਿਆ")
ਜਿਵੇਂ ਗੀਤ ਕੋਈ ਚਮਕੀਲੇ ਦਾ ਸੁਣਦੇ ਹੀ click ਕਰ ਗਿਆ
ਕਹਿੰਦੀ ਹੋਣੀ best friend ਨੂੰ "ਮੁੰਡਾ sick ਹੀ ਕਰ ਗਿਆ"
ਓ, ਕੀ ਦਿਲ ਨੂੰ ਹੋ ਗਿਆ ਏ? ਇਹ ਕਿੱਥੇ ਖੋ ਗਿਆ ਏ?
Minus-ਜੋੜ 'ਚ ਫ਼ਿਰਦੀ ਹੋਊ

ਗਈ ਮਿਲਕੇ ਘਰਦੀ ਕੱਢੀ ਦਾਰੂ ਵਰਗੇ ਗੱਬਰੂ ਨੂੰ
ਵਰਗੇ ਗੱਬਰੂ ਨੂੰ, ਹਜੇ ਤਾਈਂ ਲੋਰ 'ਚ ਫ਼ਿਰਦੀ ਹੋਊ
ਗਈ ਮਿਲਕੇ ਘਰਦੀ ਕੱਢੀ ਦਾਰੂ ਵਰਗੇ ਗੱਬਰੂ ਨੂੰ
ਵਰਗੇ ਗੱਬਰੂ ਨੂੰ, ਹਜੇ ਤਾਈਂ ਲੋਰ 'ਚ ਫ਼ਿਰਦੀ ਹੋਊ
ਹੋ, ਜਿੰਨੇ ਬੰਦੇ ਨਾਲ਼, ਸਾਰੇ ਹੀ loyal
ਤੇਰੀ race 'ਚ ਨਈਂ ਮੈਂ, ਮੇਰੇ ਹੋਰ ਹੀ goal ਨੇ
ਦਿਲ ਬਾਹਲਾ ਹੀ pure ਜਿਵੇਂ ਦਾਰੂ home-made ਐ
ਜਿਹੜੀ ਚੀਜ਼ ਪਿੱਛੇ ਤੂੰ, ਮੈਨੂੰ matter ਨਾ ਕਰੇ
Sunny Khepar ਦੀ ਸੋਚ ਦੀ ਤਾਂ ਹੋਰ ਹੀ stage ਐ
ਸਾਫ਼ ਦਿਲ ਥੋੜ੍ਹਾ ਜਿਆਦਾ ਚੱਲਦਾ brain ਐ
ਉਹਤੋਂ ਬਾਅਦ ਟੌਰ ਕੀਤੀ ਹੋਈ maintain ਐ
ਜ਼ਿੰਦਗ਼ੀ ਤਾਂ ਚੱਲੇ ਜਿਵੇਂ private plane ਐ

Поcмотреть все песни артиста

Sanatçının diğer albümleri

Benzer Sanatçılar