ਕਈ ਸਾਲਾ ਤੋ ਜਿਹਨੁ ਚੌਂਦਾ ਸੀ ਮੈਂ
ਰਬ ਦੇ ਵਾਂਗ ਧਿਆਉਂਦਾ ਸੀ ਮੈਂ
ਚੋਰੀ-ਚੋਰੀ ਤਕ ਕੇ ਓਹਨੂੰ
ਆਪਣਾ ਦਿਲ ਸਮਝੌੰਦਾ ਸੀ ਮੈਂ
ਜੇਹਦੇ ਪਿਸ਼ੇ ਮਿਤਰਾਂ ਨੇ
ਕਿਤੀ ਪਰਵਾਹ ਨਾ ਧੂਪ ਛਾਂ ਦੀ ਏ
ਦੇਖਣ ਲਗੀ ਏ ਮੇਨੂ ਪਿਸ਼ੇ ਮੁੜ ਕੇ
ਲਗਦਾ ਤਿਆਰੀ ਓਹਦੀ ਹਾਂ ਦੀ ਏ
ਦੇਖਣ ਲਗੀ ਏ ਮੇਨੂ ਪਿਸ਼ੇ ਮੁੜ ਕੇ
ਲਗਦਾ ਤਿਆਰੀ ਓਹਦੀ ਹਾਂ ਦੀ ਏ
ਓਹਦੀ ਹੀ class ਵਿੱਚ full ਵਡ ਜ਼ਾਇਦਾ
ਜਿਤੇ ਓਹਨੇ ਲੰਗਨਾ ਹੈ ਪਹਿਲਾ ਖਰ੍ਹ ਜਾਇਦਾ
ਓਹਦੀ ਹੀ class ਵਿੱਚ full ਵਡ ਜ਼ਾਇਦਾ
ਜਿਤੇ ਓਹਨੇ ਲੰਗਨਾ ਹੈ ਪਹਿਲਾ ਖਰ੍ਹ ਜਾਇਦਾ
ਓਹਦੀ ਹੀ ਸਹੇਲੀ ਰਖੀ ਆਪਾ ਖਬਰੀ
ਖਬਰ ਦਿੰਡੀ ਜੋ ਹਰ ਥਾ ਦੀ ਏ
ਦੇਖਣ ਲਗੀ ਏ ਮੇਨੂ ਪਿਸ਼ੇ ਮੁੜ ਕੇ
ਲਗਦਾ ਤਿਆਰੀ ਓਹਦੀ ਹਾਂ ਦੀ ਏ
ਦੇਖਣ ਲਗੀ ਏ ਮੇਨੂ ਪਿਸ਼ੇ ਮੁੜ ਕੇ
ਲਗਦਾ ਤਿਆਰੀ ਓਹਦੀ ਹਾਂ ਦੀ ਏ
ਦਿਲ ਮੇਰਾ ਖੁਸ਼ੀ 'ਚ ਹੁਲਾਰੇ ਲੇਨ ਲਗਾ ਏ
ਸਬਰਾ ਦਾ ਫਲ ਸਾਡੀ ਝੋਲੀ ਪੈਨ ਲਗਾ ਏ
ਦਿਲ ਮੇਰਾ ਖੁਸ਼ੀ 'ਚ ਹੁਲਾਰੇ ਲੇਨ ਲਗਾ ਏ
ਸਬਰਾ ਦਾ ਫਲ ਮੇਰੀ ਝੋਲੀ ਪੈਨ ਲਗਾ ਏ
ਜੁਡੂਗਾ ਬਿੱਲੇ ਦੇ ਨਾਮ ਨਾਲ ਆਕੇ ਜੋ
ਹੁਣ ਤਾ ਉਦੀਕ ਓਹਦੇ ਨਾ ਦੀ ਏ
ਦੇਖਣ ਲਗੀ ਏ ਮੇਨੂ ਪਿਸ਼ੇ ਮੁੜ ਕੇ
ਲਗਦਾ ਤਿਆਰੀ ਓਹਦੀ ਹਾਂ ਦੀ ਏ
ਦੇਖਣ ਲਗੀ ਏ ਮੇਨੂ ਪਿਸ਼ੇ ਮੁੜ ਕੇ
ਲਗਦਾ ਤਿਆਰੀ ਓਹਦੀ ਹਾਂ ਦੀ ਏ
Поcмотреть все песни артиста
Sanatçının diğer albümleri