Kishore Kumar Hits

Kulwinder Billa - Anklets (1 Min Music) şarkı sözleri

Sanatçı: Kulwinder Billa

albüm: Anklets (1 Min Music)


ਸੂਟ ਪੰਜਾਬੀ, ਸ਼ਹਿਰ ਲਹੌਰੋਂ
ਟਿੱਕਾ ਲਿਆ ਮੈਂ ਵਿੱਚ ਪਿਸ਼ੌਰੋਂ
(ਟਿੱਕਾ ਲਿਆ ਮੈਂ ਵਿੱਚ ਪਿਸ਼ੌਰੋਂ)
ਸੂਟ ਪੰਜਾਬੀ, ਸ਼ਹਿਰ ਲਹੌਰੋਂ
ਟਿੱਕਾ ਲਿਆ ਮੈਂ ਵਿੱਚ ਪਿਸ਼ੌਰੋਂ
ਸ਼ਹਿਰ Toronto ਨੱਚਦੀ ਜੱਟੀ
ਪਾਉਂਦੀ ਫ਼ਿਰੇ ਦੁਹਾਈਆਂ
ਨੀ ਮੈਂ ਅੱਡੀਆਂ ਕੂਚ ਕੇ ਝਾਂਜਰਾਂ ਪਾਈਆਂ
ਨੀ ਮੈਂ ਅੱਡੀਆਂ ਕੂਚ ਕੇ ਝਾਂਜਰਾਂ ਪਾਈਆਂ
Case ਜੱਟੀ ਦੀ ਅੱਖ 'ਤੇ ਚੱਲਦੇ
ਹੁੰਦੀਆਂ ਨਾ ਸੁਣਵਾਈਆਂ
ਨੀ ਮੈਂ ਅੱਡੀਆਂ ਕੂਚ ਕੇ ਝਾਂਜਰਾਂ ਪਾਈਆਂ
ਨੀ ਮੈਂ ਅੱਡੀਆਂ ਕੂਚ ਕੇ ਝਾਂਜਰਾਂ ਪਾਈਆਂ
ਸ਼ਹਿਰ Toronto ਲੜੀਆਂ ਸਾਡੀਆਂ ਅੱਖੀਆਂ ਵੇ
ਕਿਉਂ ਪਾਇਆ ਰੌਲ਼ਾ? ਮੈਂ ਸੀ ਲਕੋ ਕੇ ਰੱਖੀਆਂ ਵੇ
ਓ, ਸ਼ਹਿਰ Toronto ਲੜੀਆਂ ਸਾਡੀਆਂ ਅੱਖੀਆਂ ਵੇ

Поcмотреть все песни артиста

Sanatçının diğer albümleri

Benzer Sanatçılar