ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ
ਇੱਕ time ਵਾਲੀ ਰੋਟੀ ਜਿਹੀ ਛੱਡ ਕੇ
♪
ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ
ਇੱਕ time ਵਾਲੀ ਰੋਟੀ ਜਿਹੀ ਛੱਡ ਕੇ
ਰੱਬਾ ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ?
ਹੋ, daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
Daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
(ਲੈਕੇ ਦੇਵੇ, ਲੈਕੇ ਦੇਵੇ, ਲੈਕੇ ਦੇਵੇ car)
♪
ਓ, ਵੇ ਮੈਂ ਕੁੜੀ ਹੋਕੇ ਨਖ਼ਰੇ ਨਹੀਂ ਕਰਦੀ
ਕੁੜੀ ਹੋਕੇ ਨਖ਼ਰੇ ਨਹੀਂ ਕਰਦੀ
ਓ, ਜਿੰਨਾਂ Jassie Gill ਕਰਦਾ ਐ ਤੂੰ ਵੇ
ਹਾਂ, ਕਰਦਾ ਐ ਤੂੰ ਵੇ, ਹਾਂ, ਕਰਦਾ ਐ ਤੂੰ ਵੇ
ਕਰ-ਕਰ-ਕਰ, ਕਰ-ਕਰ ਕਰਦਾ ਐ ਤੂੰ ਵੇ
ਦੇਖੀ ਮਰ ਨਾ ਜਾਈ ਤੂੰ ਸੰਗ ਨਾਲ਼, ਮੁੰਡੀਆ
ਗੱਲ ਕਰਨੀਂ ਪੈਂਦੀ ਐ ਟੰਗ ਨਾਲ, ਮੁੰਡੀਆ
ਦੇਖੀ ਮਰ ਨਾ ਜਾਈ ਤੂੰ ਸੰਗ ਨਾਲ਼ ਮੁੰਡੀਆ
ਵੇ ਗੱਲ ਕਰਨੀਂ ਪੈਂਦੀ ਐ ਟੰਗ ਨਾਲ, ਮੁੰਡੀਆ
ਮੈਨੂੰ ਕਰਦਾ ਪਸੰਦ ਕਿਉਂ ਨਹੀਂ ਬੋਲਦਾ?
ਕਰਦਾ ਪਸੰਦ ਕਿਉਂ ਨਹੀਂ ਬੋਲਦਾ?
ਰੋਜ਼ ਲੰਘ ਜਾਨਾ ਦੇਖ ਮੇਰਾ ਮੂੰਹ ਵੇ
♪
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
♪
ਹੋ, ਐਦਾਂ ਕੋਈ ਕੁਸੂਰ ਨਹੀਂ, ਐਦੇਂ ਪਿੰਡ ਦੇ ਸੱਭ ਸ਼ਰਮਿਲੈ
ਲੜਨ-ਵੜਨ ਨੂੰ ਤਗੜੇ ਨੇ, ਇਜ਼ਹਾਰ ਕਰਣ ਨੂੰ ਢਿੱਲੇ
ਹੋ, ਮੁੰਡਾ ਜਾਂਦੀ ਹਰ ਕੁੜੀ ਨਾਲ ਅੱਖ ਨਹੀਂ ਮਿਲਾਉਂਦਾ
ਤੇਰੇ ਨਾਲ਼ ਦਿਲ ਲਾਈਆਂ ਤੇ ਉਤਾਂ ਸ਼ਰਮਾਉਂਦਾ
ਜਾਂਦੀ ਹਰ ਕੁੜੀ ਨਾਲ ਅੱਖ ਨਹੀਂ ਮਿਲਾਉਂਦਾ
ਤੇਰੇ ਨਾਲ਼ ਦਿਲ ਲਾਈਆਂ ਤੇ ਉਤਾਂ ਸ਼ਰਮਾਉਂਦਾ
...ਤੇ ਉਤਾਂ ਸ਼ਰਮਾਉਂਦਾ
ਉਹ ਤਾਂ ਵੱਡਿਆਂ 'ਚ ਪਲ਼ੀ ਮੱਤ ਹੋਰ ਏ
ਕਰਦੇਣਾ ਆਪਾਂ ignore
ਭੋਲ਼ਾ-ਭਾਲ਼ਾ ਮੁੱਖ ਉਹਦਾ ਜਾਪਦਾ
ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ
♪
ਉਹ ਤਾਂ ਵੱਡਿਆਂ 'ਚ ਪਲ਼ੀ ਮੱਤ ਹੋਰ ਏ
ਕਰਦੇਣਾ ਆਪਾਂ ignore
ਭੋਲ਼ਾ-ਭਾਲ਼ਾ ਮੁੱਖ ਉਹਦਾ ਜਾਪਦਾ
ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ
ਛੱਡ, Happy Raikoti, ਕਰਨਾ ਨਹੀਂ ਇਜ਼ਹਾਰ
ਓ, daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ?
ਹੋ, daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
Daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
Поcмотреть все песни артиста