Jassie Gill - Red Eyes şarkı sözleri
Sanatçı:
Jassie Gill
albüm: Quarantine with My Valentine
ਨਾਂਹ ਨਾਂਹ
Yeah, Proof!
ਹੋ ਚਿਰਾ ਦੇ ਲਈਏ ਫੁੱਲਾਂ ਨੂੰ
ਕੁੜੇ ਉੱਠ ਤੜਕੇ
ਵੇ ਰਗਾਂ ਬੈਠੀਆਂ ਪਈਆਂ ਨੇ
ਤਾਂ ਵੀ ਤੂੰ ਗੜਕੇ
ਤੇਰੀ ਮੇਰੀ ਗਲਨੀ ਨੀ ਦਾਲ ਚੋਬਰਾ
ਤੂੰ ਏ ਚਿੱਟੇ ਜਿਹੀ
ਮੈਂ ਆ ਕਾਲਾ ਮਾਲ ਗੋਰੀਏ
ਵੇ ਘੱਟ ਖਾਇਆ ਕਰ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ
ਮੇਰੀ ਬਿੱਲੀ ਬਿੱਲੀ ਅੱਖ
ਹੋ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ॥
ਹੋ ਨੀ ਤੂੰ ਨਰਮ ਜਿਹੀ ਜਿਵੇਂ ਲੋਟਸ ਦਾ ਫੁੱਲ
ਵੇ ਤੇਰੀ Red Red ਅੱਖ ਮੇਰਾ Red Red ਬੁੱਲ
ਸਾਡੀ ਗਲ ਦੇਖ ਲਾਲ ਕਾਲਾ ਮਾਲ ਕਰਦਾ
ਵੇ ਮੈਂ ਗੱਲਾਂ ਤੇ ਲਾਲੀ ਲਈ ਸਫੋਰਾ ਕੋਲਾਂ ਮੁੱਲ
ਵੇ ਸਾਲ ਵਿੱਚ ਇੰਨੇ ਪੈਸੇ ਇੱਦਾਂ ਫੂਕਦਾ
ਹੋ ਚਲਦੀ ਏ Summer ਸਿਆਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ
ਮੇਰੀ ਬਿੱਲੀ ਬਿੱਲੀ ਅੱਖ
ਹੋ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ॥
ਹੋ ਮੈਨੂੰ ਪਤਾ ਯਾਰੀ ਯਾਰ ਨਾਲ ਲਾਉਣ ਨੂੰ ਫਿਰੇ
ਵੇ ਤੇਰਾ ਬਾਪੂ ਤੈਨੂੰ ਗਨ ਨਾਲ ਵਿਆਉਣ ਨੂ ਫਿਰੇ
ਜੱਟ ਸ਼ਾਇਰ ਰਕਾਨੇ ਤੈਨੂੰ ਕਰ ਦੂ ਬਿਆਨ
ਵੇ ਤੂੰ ਬੈਠੀ ਆ ਰਗਾਂ ਗਿੱਧਾ ਗਾਉਣ ਨੂੰ ਫਿਰੇ
ਵੇ ਦੱਸ ਕਿਦਾਂ ਮੈਂ ਫਰੌਡ ਨਾਲ ਪਿਆਰ ਪਾ ਲਵਾਂ
ਹੋ ਤੇਰੇ ਔਜਲੇ ਦੀ ਪੁਲਿਸ ਨੂੰ ਭਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ
ਮੇਰੀ ਬਿੱਲੀ ਬਿੱਲੀ ਅੱਖ
ਹੋ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ॥
ਹੋ ਨਾ ਮੈਂ ਫੁਕਰੀ ਦੇ ਚੱਕਰ ਚ ਪਵਾਂ ਨਾ
ਤੈਨੂੰ ਸੱਚ ਦੱਸਾਂ ਲਾ ਕੇ ਗੱਲ ਕਵਾਂ ਨਾ॥
ਨੀ ਤੂੰ ਜਿਹਨਾ ਨੂੰ ਜੱਟਾਂ ਤੋਂ ਉੱਤੇ ਮੰਨਦੀ
ਸਾਤੋਂ ਮੰਗਦੇ ਓਹਨਾ ਨੂੰ ਟਾਇਮ ਦਵਾਂ ਨਾ
ਜੱਟ ਉਹ ਜਿਹਦੇ ਡੱਬ ਉੱਤੇ ਦੋ
ਥੋੜਾ. ਬੋਲ ਲਾ Slow ਨੀ
ਹੋ ਸਾਰੇ ਇੰਡੀਆ ਲਾਇਸੰਸ ਸਾਰੇ ਅਸਲੇ ਮੈਂ
ਕਰਦਾ ਨਾ ਸ਼ੋਅ ਨੀ
ਹੋ ਘੋੜੀਆਂ ਤਬੇਲੇ ਜੱਟ ਹੋਣੀ ਵਿਹਲੇ
ਚਮਚੇ ਨਾ ਥਾਲੀਆਂ ਨਾ ਸਾਡੇ ਕੋਈ ਚੇਲੇ
ਘਰੋਂ ਠੀਕ ਠਾਕ ਜੱਟਾਂ ਦੇ ਜਵਾਕ
ਤਿੰਨ ਟਾਇਮ ਰੋਟੀ ਬੱਸ ਜੱਟ ਦੀ ਖ਼ੁਰਾਕ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ
ਮੇਰੀ ਬਿੱਲੀ ਬਿੱਲੀ ਅੱਖ
ਹੋ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ॥
Поcмотреть все песни артиста
Sanatçının diğer albümleri