Kishore Kumar Hits

Jassie Gill - Allah Ve Remix şarkı sözleri

Sanatçı: Jassie Gill

albüm: Allah Ve Remix


ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਮੈਂ ਤੁਰਿਆ ਜਾਂਦਾ ਸੀ, ਇਕਦਮ ਠੋਕਰ ਲੱਗੀ
ਜਿਸ ਲਈ ਸੀ ਸਾਹ ਚਲਦੇ, ਉਹਦੀ ਯਾਦ ਮਾਰਨ ਲੱਗੀ
ਮੈਂ ਅੱਜ ਵੀ ਫ਼ਿਕਰ ਕਰਾਂ, ਗੱਲ-ਗੱਲ ਵਿਚ ਜ਼ਿਕਰ ਕਰਾਂ
ਮੇਰੀ ਹੀ ਰੂਹ ਬਣਕੇ ਮੇਰੀ ਰੂਹ ਸਾੜਨ ਲੱਗੀ
ਰੋਇਆ ਕਿੰਨਾ ਹੋਣਾ ਏ ਦਿਲ ਮੇਰਾ
ਸੁਣੀਏ ਗੱਲਾਂ ਵੇ, ਗੱਲਾਂ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ

जाने-अंजाने में मैं खोया-खोया हूँ
अरे, तुम क्या जानों रे मैं कितना रोया हूँ

जाने-अंजाने में मैं खोया-खोया हूँ
अरे, तुम क्या जानों रे मैं कितना रोया हूँ
मेरे दिल में कितनी तड़प है
फिर भी दिल तेरी तरफ़ है
मेरे दिल में कितनी तड़प है
फ़िर भी दिल तेरी तरफ़ है
ਮੇਰੇ ਹੱਥ ਵਿਚ ਰੋਈ ਜਾਵੇ
ਤੇਰਾ ਛੱਲਾ ਵੇ, ਛੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ

Raj तेरा, Raj तेरा ये राज़ ही बन गया
तेरे साथ मैं कैसा था, तेरे बाद क्या बन गया
अक्सर मैं हँसता हूँ अपने हालात पे
हम बिछड़े कब यारा? कब यारा साथ थे?
ਦੁਨੀਆ ਵੀ ਕਹਿੰਦੀ ਮੈਨੂੰ
ਅੱਜਕਲ੍ਹ "ਝੱਲਾ ਵੇ, ਝੱਲਾ ਵੇ"
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ
ਅੱਲਾਹ ਵੇ, ਅੱਲਾਹ ਵੇ, ਮੈਂ ਰਹਿ ਗਿਆ ਕੱਲਾ ਵੇ

Поcмотреть все песни артиста

Sanatçının diğer albümleri

Benzer Sanatçılar