ਓਏ-ਹੋਏ-ਹੋਏ, ਓਏ-ਹੋਏ, ਓਏ-ਹੋਏ
ਓਏ-ਹੋਏ-ਹੋਏ, ਓਏ-ਹੋਏ, ਓਏ-ਹੋਏ
ਓਏ-ਹੋਏ-ਹੋਏ, ਓਏ-ਹੋਏ, ਓਏ-ਹੋਏ
ਓਏ-ਹੋਏ-ਹੋਏ, ਓਏ-ਹੋਏ, ਓਏ-ਹੋਏ
ਓ, ਇੱਕ ਲੈਦੇ ਮੈਨੂੰ bungalow ਮੁੰਡਿਆ, ਇੱਕ ਲੈਦੇ ਮੈਨੂੰ car ਵੇ
Car ਵਿੱਚ ਮੈਨੂੰ ਤੂੰ ਚਾਹੀਦਾ, bungalow ਵਿੱਚ ਤੇਰਾ ਪਿਆਰ ਵੇ
Car ਵਿੱਚ ਮੈਨੂੰ ਤੂੰ ਚਾਹੀਦਾ, bungalow ਵਿੱਚ ਤੇਰਾ ਪਿਆਰ ਵੇ
ਓ, ਦੱਸ ਕਿਹੜੀ ਚਾਹੀਦੀ ਐ car, ਬੱਲੀਏ?
ਮੈਨੂੰ ਆ ਪਸੰਦ Jaguar, ਬੱਲੀਏ
Bungalow ਮਿਲ਼ੂਗਾ ਤੇਰੀ ਮਰਜ਼ੀ ਦਾ
ਮੇਰੀ ਮਰਜ਼ੀ ਦਾ ਚਾਹੀਦਾ ਪਿਆਰ, ਬੱਲੀਏ
ਓ, ਵੇਖੀਂ ਕਿਧਰੇ ਆਪਣੀ ਵਾਰੀ ਕਰ ਦਈਂ ਨਾ ਇਨਕਾਰ ਨੀ
ਓ, wedding 'ਤੇ ਤੈਨੂੰ bungalow ਲੈ ਦੂੰ, birthday 'ਤੇ ਤੈਨੂੰ car ਨੀ
Gift ਹੋਣੇ ਤੇਰੀ ਮਰਜ਼ੀ ਦੇ, ਮੇਰੀ ਮਰਜ਼ੀ ਦਾ ਪਿਆਰ ਨੀ
ਇੱਕ ਮੁੰਡਿਆ, ਮੈਨੂੰ bungalow ਲੈਦੇ
ਓਏ-ਹੋਏ-ਹੋਏ, ਓਏ-ਹੋਏ, ਓਏ-ਹੋਏ
ਓਏ-ਹੋਏ-ਹੋਏ, ਓਏ-ਹੋਏ, ਓਏ-ਹੋਏ
ਓਏ-ਹੋਏ-ਹੋਏ, ਓਏ-ਹੋਏ, ਓਏ-ਹੋਏ
ਓਏ-ਹੋਏ-ਹੋਏ, ਓਏ-ਹੋਏ, ਓਏ-ਹੋਏ
ਲੈਦੇ ਮੈਨੂੰ ਸੋਹਣਿਆ Gucci, ਘਸ ਗਈ ਆ ਮੇਰੀ ਜੁੱਤੀ
ਓਸੇ ਜੁੱਤੀ ਨਾ' ਆਈ ਤੁਰ ਕੇ, ਚੰਨਾ
ਹਾਏ, ਓਸੇ ਜੁੱਤੀ ਨਾ' ਆਈ ਤੁਰ ਕੇ, ਚੰਨਾ
ਹਾਏ-ਹਾਏ, ਤੈਨੂੰ ਲੈ ਦੂੰ Gucci, ਘਸ ਗਈ ਜੇ ਤੇਰੀ ਜੁੱਤੀ
Gucci'an ਦੀ ਲਾ ਦੂੰ ਤੈਨੂੰ line, ਬਿੱਲੋ
Gucci'an ਦੀ ਲਾ ਦੂੰ ਤੈਨੂੰ line, ਬਿੱਲੋ
ਹੋ, ਪਿਆਰ ਨਾਲ ਚਾਹੇ ਜਾਨ ਮੰਗ ਲੈ, ਚਾਹੀਦੀ ਤਕਰਾਰ ਨਈਂ
ਓ, wedding 'ਤੇ ਤੈਨੂੰ bungalow ਲੈ ਦੂੰ, birthday 'ਤੇ ਤੈਨੂੰ car ਨੀ
ਓ, ਇੱਕ ਲੈਦੇ ਮੈਨੂੰ bungalow ਮੁੰਡਿਆ, ਇੱਕ ਲੈਦੇ ਮੈਨੂੰ car ਵੇ
Car ਵਿੱਚ ਮੈਨੂੰ ਤੂੰ ਚਾਹੀਦਾ, bungalow ਵਿੱਚ ਤੇਰਾ ਪਿਆਰ ਵੇ
ਪੈਸੇ ਦੀ ਕਮੀ ਕੋਈ ਨਈਂ, billion ਵਿੱਚ cash, ਰਕਾਨੇ
ਜੱਟ ਨਾ' ਯਾਰੀ ਦਾ meaning ਐਸ਼ ਬਸ ਐਸ਼, ਰਕਾਨੇ
ਜੱਟ ਨਾ' ਯਾਰੀ ਦਾ meaning ਐਸ਼ ਬਸ ਐਸ਼, ਰਕਾਨੇ
ਆਪਣੀ ਇਹ life ਮੈਂ ਸਾਰੀ ਤੇਰੇ ਨਾਂ ਕਰ ਗਈ ਵੇ
ਮਿੱਠੀ-ਮਿੱਠੀ ਜੋ ਕਰਦੈ, ਸ਼ਾਇਰੀ ਪੇ ਮਰ ਗਈ ਮੈਂ
ਮਿੱਠੀਆਂ-ਮਿੱਠੀਆਂ ਜੋ ਕਰਦੈ ਬਾਤੋਂ ਪੇ ਮਰ ਗਈ ਮੈਂ
Happy Raikoti ਗਾਣੇ ਲਿਖਦਾ ਮੇਰਾ ਯਾਰ ਨੀ
ਓ, wedding 'ਤੇ ਤੈਨੂੰ bungalow ਲੈ ਦੂੰ, birthday 'ਤੇ ਤੈਨੂੰ car ਨੀ
ਓ, ਇੱਕ ਲੈਦੇ ਮੈਨੂੰ bungalow ਮੁੰਡਿਆ, ਇੱਕ ਲੈਦੇ ਮੈਨੂੰ car ਵੇ
Car ਵਿੱਚ ਮੈਨੂੰ ਤੂੰ ਚਾਹੀਦਾ, bungalow ਵਿੱਚ ਤੇਰਾ ਪਿਆਰ ਵੇ
ਕੁੜੀਏ, ਤੈਨੂੰ bungalow ਲੈ ਦੂੰ
Поcмотреть все песни артиста