Kishore Kumar Hits

Jassie Gill - Surma (From Alll Rounder) şarkı sözleri

Sanatçı: Jassie Gill

albüm: Surma (From Alll Rounder)


(Oh-no, no-no, no-no, no way)
(Oh-no, no-no, no-no, no way)
(Wait a little longer, longer)
(But every day, every day, lately I feel)
ਓ, ਤੇਰਾ ਨਾਮ ਲੈਕੇ, ਬਿੱਲੋ, ਗਾਣੇ-ਗੂਣੇ ਗਾਉਣ ਲੱਗਾ
(ਗਾਣੇ-ਗੂਣੇ ਗਾਉਣ ਲੱਗਾ, ਗਾਣੇ-ਗੂਣੇ ਗਾਉਣ ਲੱਗਾ)
ਹੋ, ਦੋ seat'an ਆਲ਼ੀ ਗੱਡੀ ਲੈਕੇ ਗੇੜੀ ਲਾਉਣ ਲੱਗਾ
(ਲੈਕੇ ਗੇੜੀ ਲਾਉਣ ਲੱਗਾ, ਲੈਕੇ ਗੇੜੀ ਲਾਉਣ ਲੱਗਾ)
ਓ, ਤੇਰਾ ਨਾਮ ਲੈਕੇ, ਬਿੱਲੋ, ਗਾਣੇ-ਗੂਣੇ ਗਾਉਣ ਲੱਗਾ
ਦੋ seat'an ਆਲ਼ੀ ਗੱਡੀ ਲੈਕੇ ਗੇੜੀ ਲਾਉਣ ਲੱਗਾ
ਤੇਰੀ ਬਿੱਲੀ-ਬਿੱਲੀ (ਹੋਏ), ਤੇਰੀ ਬਿੱਲੀ-ਬਿੱਲੀ (ਹੋਏ)
ਤੇਰੀ ਬਿੱਲੀ-ਬਿੱਲੀ ਅੱਖ ਦਾ ਦੀਦਾਰ ਹੋ ਗਿਆ
ਨੀ ਤੇਰੇ ਸੁਰਮੇ ਨਾ'... (go)
ਤੇਰੇ ਸੁਰਮੇ ਨਾ' ਗੱਭਰੂ ਨੂੰ ਪਿਆਰ ਹੋ ਗਿਆ
ਨੀ ਤੇਰੇ ਸੁਰਮੇ ਨਾ'...
ਸੁਰਮੇ ਨਾ' ਗੱਭਰੂ ਨੂੰ ਪਿਆਰ ਹੋ ਗਿਆ
ਨੀ ਤੇਰੇ ਸੁਰਮੇ ਨਾ', ਓ

ਓ, ਦਿਲ ਵੱਸੋਂ ਬਾਹਰ ਹੋਇਆ, ਤੇਰੇ ਨਾ' ਪਿਆਰ ਹੋਇਆ
ਨੀਂਦਾਂ-ਵੀਂਦਾਂ ਗੱਭਰੂ ਗੰਵਾ ਕੇ ਬਹਿ ਗਿਆ
ਰਾਹ ਤੇਰੇ ਰੋਕਦੇ ਜੋ, ਮਾੜਾ-ਚੰਗਾ ਸੋਚਦੇ ਜੋ
ਮੁੰਡਿਆਂ ਨਾ' ਵੈਰ ਐਵੇਂ ਪਾ ਕੇ ਬਹਿ ਗਿਆ
ਓ, ਦਿਲ ਵੱਸੋਂ ਬਾਹਰ ਹੋਇਆ, ਤੇਰੇ ਨਾ' ਪਿਆਰ ਹੋਇਆ
ਨੀਂਦਾਂ-ਵੀਂਦਾਂ ਗੱਭਰੂ ਗੰਵਾ ਕੇ ਬਹਿ ਗਿਆ
ਰਾਹ ਤੇਰੇ ਰੋਕਦੇ ਜੋ, ਮਾੜਾ-ਚੰਗਾ ਸੋਚਦੇ ਜੋ
ਮੁੰਡਿਆਂ ਨਾ' ਵੈਰ ਐਵੇਂ ਪਾ ਕੇ ਬਹਿ ਗਿਆ
ਦਿਲ, Raj, ਹਾਏ, ਦਿਲ, Raj, ਹਾਏ
ਦਿਲ, Raj, ਹਾਏ-ਓ, ਵੱਸ ਤੋਂ ਹੀ ਬਾਹਰ ਹੋ ਗਿਆ
ਨੀ ਤੇਰੇ ਸੁਰਮੇ ਨਾ'... (go)
ਤੇਰੇ ਸੁਰਮੇ ਨਾ' ਗੱਭਰੂ ਨੂੰ ਪਿਆਰ ਹੋ ਗਿਆ
ਨੀ ਤੇਰੇ ਸੁਰਮੇ ਨਾ'...
ਸੁਰਮੇ ਨਾ' ਗੱਭਰੂ ਨੂੰ ਪਿਆਰ ਹੋ ਗਿਆ
ਨੀ ਤੇਰੇ ਸੁਰਮੇ ਨਾ', ਓ-ਹੋ
ਹਾਏ, ਤਾਰੇ, ਤਾਰੇ, ਤਾਰੇ, ਤਾਰੇ, ਤਾਰੇ, ਤਾਰੇ
ਗੱਭਰੂ ਵੇ ਚੰਡੀਗੜ੍ਹ ਦਾ
ਚੰਡੀਗੜ੍ਹ ਦਾ, ਜੀ ਮੇਰੇ ਮਗਰ ਗੇੜੀਆਂ ਮਾਰੇ
ਗੱਭਰੂ ਵੇ ਚੰਡੀਗੜ੍ਹ ਦਾ
ਚੰਡੀਗੜ੍ਹ ਦਾ, ਜੀ ਮੇਰੇ ਮਗਰ ਗੇੜੀਆਂ ਮਾਰੇ
ਗੱਭਰੂ ਵੇ ਚੰਡੀਗੜ੍ਹ ਦਾ
ਓ, ਇੱਕ-ਇੱਕ ਕਰਕੇ demand'an ਦੱਸ ਸਾਰੀਆਂ
ਹਾਏ, Raj, Raj, ਕਹਿੰਦੇ, "Jassie Gill ਨਾਲ਼ ਯਾਰੀਆਂ"
(Gill ਨਾਲ਼ ਯਾ...)
ਓ, ਇੱਕ-ਇੱਕ ਕਰਕੇ demand'an ਦੱਸ ਸਾਰੀਆਂ
Raj, Raj, ਕਹਿੰਦੇ, "Jassie Gill ਨਾਲ਼ ਯਾਰੀਆਂ"
ਤੇਰੇ ਸ਼ਹਿਰ ਦਾ ਕੋਈ ਮੁੰਡਾ ਦੱਸ ਤੈਨੂੰ ਕਿਵੇਂ ਤੱਕ ਜਾਊ?
ਕੱਲਾ-ਕੱਲਾ ਜੱਟ ਦੀਆਂ ਜਾਣਦਾ ਗਰਾਰੀਆਂ
ਕਿੰਨੇ ਮੁੰਡਿਆਂ ਦਾ, ਕਿੰਨੇ ਮੁੰਡਿਆਂ ਦਾ
ਕਿੰਨੇ ਮੁੰਡਿਆਂ ਦਾ ਦਿਲ ਤਾਰ-ਤਾਰ ਹੋ ਗਿਆ
ਨੀ ਤੇਰੇ ਸੁਰਮੇ ਨਾ'... (go)
ਤੇਰੇ ਸੁਰਮੇ ਨਾ' ਗੱਭਰੂ ਨੂੰ ਪਿਆਰ ਹੋ ਗਿਆ
ਨੀ ਤੇਰੇ ਸੁਰਮੇ ਨਾ'...
ਸੁਰਮੇ ਦਾ ਗੱਭਰੂ ਸ਼ਿਕਾਰ ਹੋ ਗਿਆ
ਜੀ ਮੇਰੇ ਸੁਰਮੇ ਦਾ...
ਸੁਰਮੇ ਨਾ' ਗੱਭਰੂ ਨੂੰ ਪਿਆਰ ਹੋ ਗਿਆ
ਨੀ ਤੇਰੇ ਸੁਰਮੇ ਨਾ', ਓ-ਹੋ
PRP (go-go)

Поcмотреть все песни артиста

Sanatçının diğer albümleri

Benzer Sanatçılar