Jassie Gill - She Loves You şarkı sözleri
Sanatçı:
Jassie Gill
albüm: Alll Rounder
ਹੋ ਤੇਰੇ ਲਈ stand ਓ ਲੈਂਦੀ ਦੇਖੀ ਮੈਂ
ਓ ਤਾਂ ਬੜਾ ਚੰਗਾ ਏ ਇਹ ਕਹਿੰਦੀ ਦੇਖੀ ਮੈਂ
ਹੋ ਤੇਰੇ ਲਈ stand ਓ ਲੈਂਦੀ ਦੇਖੀ ਮੈਂ
ਓ ਤਾਂ ਬੜਾ ਚੰਗਾ ਏ ਇਹ ਕਹਿੰਦੀ ਦੇਖੀ ਮੈਂ
ਹੋ ਤੇਰੇ ਅੱਗੇ ਉਚਾ ਬੋਲ ਬੋਲਿਆ ਨਾ ਓਹਨੇ ਕਦੇ
ਪਰ ਤੇਰਾ ਗੁੱਸਾ ਰੋਜ਼ ਸਹਿੰਦੀ ਵੇਖੀ ਮੈਂ
ਹਾਏ ਕੀਤੇ ਤੂੰ ਦਿਲਾਸਾ ਓਹਨੂੰ ਫੋਕਾ ਨਾ ਦੇਈ
ਓ ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾ ਓਹਨੂੰ ਕੀਤੇ ਧੋਖਾ ਨਾ ਦਯਿ
ਓ ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾ ਓਹਨੂੰ ਕੀਤੇ ਧੋਖਾ ਨਾ ਦਯਿ
ਓ ਤੈਨੂੰ ਪਿਆਰ ਕਰਦੀ ਏ
♪
ਹਾਏ ਸਚੀ ਕਿੰਨਾ ਕਰਦੀ ਏ ਓ ਤੇਰਾ
ਹੱਦੋ ਵੱਧ ਕਰਦੀ ਏ ਮੋਹ ਤੇਰਾ
ਤੇਰਾ ਵੀ ਫਰਜ ਬਣੇ ਪਿਆਰ ਕਰੇ ਓਹਨੂੰ
ਸਾਰਾ ਕੁਝ ਓਹਦਾ ਜੋ-ਜੋ ਤੇਰਾ
ਤੈਨੂੰ ਚੋਣ ਵਾਲਿਆਂ ਨੂੰ ਇਹਨਾਂ ਨੀ ਸਤਾਈ ਦਾ
ਮੰਨਲੇ ਤੂੰ ਸੋਹਣਿਆਂ ਵੇ ਯਾਰ ਨੀ ਰੁਲਾਈ ਦਾ
ਰੱਬ ਨਾਲੋਂ ਪਹਿਲਾ ਜੇ ਕੋਈਂ ਨਾਮ ਥੋਡਾ ਲੈਂਦਾ ਹੋਵੇ
ਸਚੀ ਐਸੀ ਜਾਨ ਨੂੰ ਜਾਣੋ ਵੱਦ ਚਾਹੀਦਾ
ਪਾਣੀ ਅੱਖਾਂ ਚ ਲੇਯੋਨ ਦਾ ਤੂੰ ਮੌਕਾ ਨਾ ਦੇਈ
ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾ ਓਹਨੂੰ ਕੀਤੇ ਧੋਖਾ ਨਾ ਦਯਿ
ਓ ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾ ਓਹਨੂੰ ਕੀਤੇ ਧੋਖਾ ਨਾ ਦਯਿ
ਤੈਨੂੰ ਪਿਆਰ ਕਰਦੀ ਏ
♪
ਹੋ ਕਰੀਦੀ ਹੁੰਦੀ ਏ respect ਹੈ ਯਾਰ ਦੀ
ਓ ਜਾਨ ਨੀ ਕੱਢੀ ਦੀ ਕਦੇ ਏਦਾਂ ਕਰ ਨਾਰ ਦੀ
ਤੇਰੀ ਹਰ ਗੱਲ ਓ ਤਾਂ ਸਹੇ ਪਿਆਰ ਬਦਲੇ
ਏਦਾਂ ਨਹਿਯੋ ਗੱਲ ਬਣੀ ਪੱਕੇ ਇਕਰਾਰ ਦੀ
ਹੋ ਦੇਖੀ ਦਿਕਤ ਦੇਖੀ ਓਹਨੂੰ use ਨਾ ਕਰੀ
ਓਹਨੂੰ ਛੱਡ ਹੋਰ ਕੋਈਂ choose ਨਾ ਕਰੀ
ਮੰਨ ਪਰ ਗਿਆ ਹੁਣ ਇਹਤੋਂ ਕੀ ਐ ਲੈਣਾ?
ਇੰਨੀ ਵੀ ਤੂੰ ਦਿਲਾ ਸੋਚ lose ਨਾ ਕਰੀ
ਦਿਲੋਂ ਪਿਆਰ ਕਰੀ ਪਾਵੇ ਕੋਕਾ ਨਾ ਦਯਿ
ਓ ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾ ਦੇਖੀ ਕੀਤੇ ਧੋਖਾ ਨਾ ਦਯਿ
ਓ ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾ ਦੇਖੀ ਕੀਤੇ ਧੋਖਾ ਨਾ ਦਯਿ
ਓ ਕੁੜੀ ਪਿਆਰ ਕਰਦੀ ਏ
Поcмотреть все песни артиста
Sanatçının diğer albümleri