Jassie Gill - Lambo (Version Snappy) şarkı sözleri
Sanatçı:
Jassie Gill
albüm: Alll Rounder
Snappy
ਗਲੀ-ਗਲੀ, ਮੋੜ-ਮੋੜ, Lambo ਮੁੜਦੀ
ਪਾਕੇ 6 ਇੰਚ heel ਜਦੋ ਹੀਰ ਤੁਰਦੀ
ਅੱਥਰੀ ਜਵਾਨੀ ਤੇਰੀ ਮਾਰਦੀ ਏ ਸ਼ੱਲਾ
ਤੱਕ ਮੁੰਡਿਆਂ ਦੀ ਟਾਹਣੀ ਤੈਨੂੰ ਜਾਂਦੀ ਖੁਰਦੀ
ਓ ਗਲੀ-ਗਲੀ, ਮੋੜ-ਮੋੜ, Lambo ਮੁੜਦੀ
ਪਾਕੇ 6 ਇੰਚ heel ਜਦੋ ਹੀਰ ਤੁਰਦੀ
ਅੱਥਰੀ ਜਵਾਨੀ ਤੇਰੀ ਮਾਰਦੀ ਏ ਸ਼ੱਲਾ
ਤੱਕ ਮੁੰਡਿਆਂ ਦੀ ਟਾਹਣੀ ਤੈਨੂੰ ਜਾਂਦੀ ਖੁਰਦੀ
ਹੱਸਕੇ ਜੇ ਨੀਵੀਂ ਪਾਕੇ ਨਾ ਤੂੰ ਮੁੰਡਾ
ਪੱਟ ਖੇਂਦਾ ਲੱਕ ਨਾ ਪਰਾਂਦਾ
ਪੱਬ ਹੌਲੀ-ਹੌਲੀ ਚੱਕ ਨੀ
ਤੇਰੀ ਚੜਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
ਕੱਚੀ ਉਮਰੇ ਤੂੰ ਤੁੜਵਾ ਨਾ ਬੈਠੀ ਲੱਕ ਨੀ
ਹੁਸਨ ਸ਼ਬਾਬ ਦਾ ਨੀ ਡੁੱਲ-ਡੁੱਲ ਪੈਂਦਾ
ਤੈਨੂੰ ਤੱਕਦੇ ਨੇ ਦੇਖ ਬੈਠੇ range'ਆ ਵਿਚ ਜੱਟ ਨੀ
♪
ਹੋਏ ਛਣ-ਛਣ ਚੰਜਰਾ ਦੀ ਸੀਨਾ ਠਾਰਦੀ
Tape ਬੰਦ ਕਰ ਸੁਣਦੇ ਨੇ ਮੁੰਡੇ car ਦੀ
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ
ਦੱਸ ਕਾਤਿਲ ਆਦਵਾਂ ਨਾ ਕਾਤੋ ਮਾਰਦੀ?
ਛਣ-ਛਣ ਚੰਜਰਾ ਦੀ ਸੀਨਾ ਠਾਰਦੀ
Tape ਬੰਦ ਕਰ ਸੁਣਦੇ ਨੇ ਮੁੰਡੇ car ਦੀ
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ
ਦੱਸ ਕਾਤਿਲ ਆਦਵਾਂ ਨਾ ਕਾਤੋ ਮਾਰਦੀ?
ਅੜੀ ਨੀ ਤੁੜਾਉ ਤੇਰੀ ਬਦਨੀ ਦਾ ਜੱਟ
ਨਾਲੇ ਦਿਲ ਵੀ ਸੁਣੀ ਦਾ ਨਾਇ ਕਿਸੇ ਨਾਲੋਂ ਘੱਟ
ਤੇਰੀ ਚੜਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
ਕੱਚੀ ਉਮਰੇ ਤੂੰ ਤੁੜਵਾ ਨਾ ਬੈਠੀ ਲੱਕ ਨੀ
ਹੁਸਨ ਸ਼ਬਾਬ ਦਾ ਨੀ ਡੁੱਲ-ਡੁੱਲ ਪੈਂਦਾ
ਤੈਨੂੰ ਤੱਕਦੇ ਨੇ ਦੇਖ ਬੈਠੇ range'ਆ ਵਿਚ ਜੱਟ ਨੀ
♪
ਓਏ ramp walk ਵਾਲੀ ਜਦੋ ਤੁਰੇ ਤੋਰ ਨੀ
ਫਿਕੀ ਤੇਰੇ ਅੱਗੇ ਲਗਦੀ ਐ Aventador ਨੀ
ਤੁਰੀ ਆਉਂਦੇ ਦੇਖ ਸਾਡੇ ਖਿੜ੍ਹ ਜਾਂਦੈ ਨਸ਼ੇ
ਮੁੰਡੇ ਠੇਕੇਯਾ ਦੇ ਵੱਲੋਂ ਹੁੰਦੇ ਜਾਂਦੈ ਬੋਰ ਨੀ
Ramp walk ਵਾਲੀ ਜਦੋ ਤੁਰੇ ਤੋਰ ਨੀ
ਫਿਕੀ ਤੇਰੇ ਅੱਗੇ ਲਗਦੀ ਐ Aventador ਨੀ
ਤੁਰੀ ਆਉਂਦੇ ਦੇਖ ਸਾਡੇ ਖਿੜ੍ਹ ਜਾਂਦੈ ਨਸ਼ੇ
ਮੁੰਡੇ ਠੇਕੇਯਾ ਦੇ ਵੱਲੋਂ ਹੁੰਦੇ ਜਾਂਦੈ ਬੋਰ ਨੀ
ਹੋ tik-tok ਚੱਲੇ ਲਿਆ ਕਰਵਾ ਨੇ ਪੱਟ
ਮੁੰਡਾ ਤੇਰੇ ਉੱਤੇ ਮਰੇ ਹੁਣ ਤੂੰ ਵੂ ਪੁਨ ਖੱਟ
ਤੇਰੀ ਚੜਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
ਕੱਚੀ ਉਮਰੇ ਤੂੰ ਤੁੜਵਾ ਨਾ ਬੈਠੀ ਲੱਕ ਨੀ
ਹੁਸਨ ਸ਼ਬਾਬ ਦਾ ਨੀ ਡੁੱਲ-ਡੁੱਲ ਪੈਂਦਾ
ਤੈਨੂੰ ਤੱਕਦੇ ਨੇ ਦੇਖ ਬੈਠੇ range'ਆ ਵਿਚ ਜੱਟ ਨੀ
♪
Snappy
Поcмотреть все песни артиста
Sanatçının diğer albümleri