ਓ, ਮਿੱਠੀ-ਮਿੱਠੀ ਤੂੰ, ਪਤਲੋ
ਨੀ ਜਿਵੇਂ ਹੁੰਦੀ ਖੰਡ, ਬੱਲੀਏ (ਖੰਡ, ਬੱਲੀਏ)
ਓ, ਮਿੱਠੀ-ਮਿੱਠੀ ਤੂੰ, ਪਤਲੋ
ਨੀ ਜਿਵੇਂ ਹੁੰਦੀ ਖੰਡ, ਬੱਲੀਏ (ਖੰਡ, ਬੱਲੀਏ)
ਲੱਗੇ ਗੋਲ਼ੀ ਜਿਹੀ ਤੂੰ ਯਾਰ ਨੂੰ ਤੇ ਤੈਨੂੰ ਜੱਟ ਬੰਬ, ਬੱਲੀਏ
ਲੱਗੇ ਗੋਲ਼ੀ ਜਿਹੀ ਤੂੰ ਯਾਰ ਨੂੰ ਤੇ ਤੈਨੂੰ ਜੱਟ ਬੰਬ, ਬੱਲੀਏ
ਓ, ਮਿੱਠੀ-ਮਿੱਠੀ ਤੂੰ, ਪਤਲੋ, ਨੀ ਜਿਵੇਂ ਹੁੰਦੀ ਖੰਡ, ਬੱਲੀਏ
ਪਾ ਕੇ ਸੂਟ ਤੂੰ ਆਈ ਕਾਲ਼ਾ, ਤਾਂਹੀ ਹੋ ਗਈ, "ਲਾ-ਲਾ-ਲਾ-ਲਾ"
ਬਿੱਲੀ ਅੱਖ 'ਚ ਕੱਜਲ਼ ਪਾਇਆ, ਸਾਰਾ ਸ਼ਹਿਰ ਤੂੰ ਪਿੱਛੇ ਲਾਇਆ
ਖੱਬੀ seat ਉੱਤੇ ਤੂੰ ਹੁੰਨੀ ਐ ਤੇ ਚਿਹਰੇ ਉੱਤੇ ਸੰਗ, ਬੱਲੀਏ
ਲੱਗੇ ਗੋਲ਼ੀ ਜਿਹੀ, ਗੋਲ਼ੀ ਜਿਹੀ...
ਹਾਂ, ਗੋਲ਼ੀ ਜਿਹੀ ਤੂੰ ਯਾਰ ਨੂੰ, ਤੈਨੂੰ ਜੱਟ ਬੰਬ, ਬੱਲੀਏ
ਲੱਗੇ ਗੋਲ਼ੀ ਜਿਹੀ ਤੂੰ ਯਾਰ ਨੂੰ, ਤੈਨੂੰ ਜੱਟ ਬੰਬ, ਬੱਲੀਏ
ਓ, ਮਿੱਠੀ-ਮਿੱਠੀ ਤੂੰ, ਪਤਲੋ, ਨੀ ਜਿਵੇਂ ਹੁੰਦੀ ਖੰਡ, ਬੱਲੀਏ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓਏ, ਆਰੀ-ਆਰੀ-ਆਰੀ, ਆਰੀ-ਆਰੀ-ਆਰੀ
ਨੀ Loreal ਲਾਵੇ ਵਾਲ਼ਾਂ 'ਤੇ (ਆਏ-ਹਾਏ)
ਓ, Loreal ਲਾਵੇ ਵਾਲ਼ਾਂ 'ਤੇ
ਨੀ ਤੈਨੂੰ fashion ਦੀ update ਸਾਰੀ
ਨੀ Loreal ਲਾਵੇ ਵਾਲ਼ਾਂ 'ਤੇ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਤੇਰਾ ਰੂਪ ਐ ਜੇਠ ਦੁਪਹਿਰਾ, ਤਾਂਹੀ ਮੁੰਡਿਆਂ ਉੱਤੇ ਕਹਿਰ ਆ
ਲੱਕ ਪਤਲਾ, ਗਰਦਣ ਗੋਰੀ, ਕੁੜੀਏ, ਤੂੰ ਗੰਨੇ ਦੀ ਪੋਰੀ
ਸਾਲ ੧੬'ਵਾਂ ਨੀ ਤੂੰ ਟੱਪ ਗਈ ਤੇ Gill ਵੀ ਐ young, ਬੱਲੀਏ
ਲੱਗੇ ਗੋਲ਼ੀ ਜਿਹੀ, ਗੋਲ਼ੀ ਜਿਹੀ...
ਹਾਂ, ਗੋਲ਼ੀ ਜਿਹੀ ਤੂੰ ਯਾਰ ਨੂੰ, ਤੈਨੂੰ ਜੱਟ ਬੰਬ, ਬੱਲੀਏ
ਲੱਗੇ ਗੋਲ਼ੀ ਜਿਹੀ ਤੂੰ ਯਾਰ ਨੂੰ, ਤੈਨੂੰ ਜੱਟ ਬੰਬ, ਬੱਲੀਏ
ਓ, ਮਿੱਠੀ-ਮਿੱਠੀ ਤੂੰ, ਪਤਲੋ, ਨੀ ਜਿਵੇਂ ਹੁੰਦੀ ਖੰਡ, ਬੱਲੀਏ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
ਓ, ਮਿੱਠੀ-ਮਿੱਠੀ, ਹਾਂ-ਹਾਂ-ਹਾਂ
Поcмотреть все песни артиста