Gurshabad - Darling şarkı sözleri
Sanatçı:
Gurshabad
albüm: Darling
If you think the price of the winning is too high
Wait you get to hear the bell from the ground
ਛੱਡਦਾ ਸਮਝ ਉਸੇ
ਮੈਂ ਕਿਹਾ ਮੈਂ ਕਿਹਾ
ਦਿਲ ਤੇ ਨੀ ਲਾਉਣੀ ਕੋਈ ਗੱਲ Darling
ਹੋਜੂ ਆਪੇ ਮਸਲੇ ਦਾ ਹਾਲ Darling
ਦਿਲ ਤੇ ਨੀ ਲਾਉਣੀ ਕੋਈ ਗੱਲ Darling
ਹੋਜੂ ਆਪੇ ਮਸਲੇ ਦਾ ਹਾਲ Darling
ਜਿਹੜਾ ਅੱਜ ਲੰਘ ਜੁਗ Hardship ਚੋ
ਓਸੇ ਦਾ ਹੀ Easy ਹੁੰਦਾ ਕਲ Darling
ਦਿਲ ਤੇ ਨੀ ਲਾਉਣੀ ਕੋਈ ਗੱਲ Darling
ਹੋਜੂ ਆਪੇ ਮਸਲੇ ਦਾ ਹਾਲ Darling
ਦਿਲ ਤੇ ਨੀ ਲਾਉਣੀ ਕੋਈ ਗੱਲ Darling
Touchwood
ਪੈਣਗੇ ਮਸ਼ਕਾਤਾਂ ਦੇ ਮੁੱਲ ਬਾਈ
Site ਤੇ ਖਲੋਣ ਕੇ
ਜਮਨਾ ਵੇਖੁ ਕੁੱਲ ਬਾਈ
ਕਿਸੇ ਨੇ ਤਾਂ ਸੋਚਣਾ ਕੇ
ਲਗਾ ਏਦਾਂ ਤੁੱਲ ਬਾਈ
ਕਿਸੇ ਨੂੰ ਨੀ ਗੱਲ ਆਉਣੀ
ਸੀਟ ਜਾਣੇ ਬੁੱਲ ਬਾਈ
ਹੋਣਗੇ ਸੁਕੂਨ ਦੇ ਉਹ ਪਾਲ Darling
ਹੋਜੂ ਆਪੇ ਮਸਲੇ ਦਾ ਹਾਲ Darling
ਮੈਂ ਕਿਹਾ Tension ਨੀ ਲੈਣੀ ਤੂੰ ਚਾਲ Darling
ਹੋਜੂ ਆਪੇ ਮਸਲੇ ਦਾ ਹਾਲ Darling
(ਦਿਲ ਤੇ ਨੀ)
(ਹੋਜੂ ਆਪੇ)
(Tension ਨੀ ਲੈਣੀ ਤੂੰ)
ਹੋਂਸਲਾ ਨਾ ਛੱਡ
ਵੇਹਲਾ ਸਾਰਿਆਂ ਦਾ ਆਉਂਦਾ ਆਏ
ਸੁਰਜਨ ਤੋਂ ਬਾਅਦ
ਚੰਨ ਤਾਰਿਆਂ ਦਾ ਆਉਂਦਾ ਆਏ
ਮਾਹਲਾਂ ਪਿੱਛੋਂ ਖੁੱਲੀਆਂ ਤੇ
ਤਾਰਿਆਂ ਦੀ ਤਿਆਰੀ ਆ
ਜਿਤਿਆਂ ਤੋਂ ਬਾਅਦ ਬਸ
ਹਾਰਿਆਂ ਦੇ ਵਾਰੀ ਆ
ਮਿਹਨਤਾਂ ਨੂੰ ਹੋਰ ਦੇਦੋ ਬਾਲ Darling
ਹੋਜੂ ਆਪੇ ਮਸਲੇ ਦਾ ਹਾਲ Darling
Tension ਨੀ ਲੈਣੀ ਤੂੰ ਚਾਲ Darling
ਹੋਜੂ ਆਪੇ ਮਸਲੇ ਦਾ ਹਾਲ Darling
♪
ਜਿਥੇ ਹੋਵੇ ਚਾਹ
ਓਥੇ ਲਾਭ ਜਾਂਦੇ ਰਾਹ ਨੇ
ਯਤਨ ਦੇ ਨਾਲ
ਸਾਰੇ ਕੰਮ ਜਾਂਦੇ ਆ ਨੇਲ
ਵੈਰੋਵਾਲੀਏ ਨੂੰ
ਮਾਂ ਦੇ ਬੋਲ ਨਾਇਯੋ ਭੁਲਦੇ
ਇਕ ਬੂਹਾ ਬੰਦ ਹੋਵੇ
4 ਬੂਹੇ ਖੁਲਦੇ
ਆਸਥਾ ਬਾਜ਼ੋਨਦੀ ਜਦੋਂ ਤਾਲ Darling
ਹੋਜੂ ਆਪੇ ਮਸਲੇ ਦਾ ਹਾਲ Darling
ਮੈਂ ਕਿਹਾ ਦਿਲ ਤੇ ਨੀ ਲਾਉਣੀ ਕੋਈ ਗੱਲ Darling
ਹੋਜੂ ਆਪੇ ਮਸਲੇ ਦਾ ਹਲ Darling
Tension ਨੀ ਲੈਣੀ ਤੂੰ ਚਾਲ Darling
ਹੋਜੂ ਆਪੇ ਮਸਲੇ ਦਾ ਹਾਲ Darling
ਮੈਂ ਕਿਹਾ Tension ਨੀ ਲੈਣੀ ਤੂੰ ਚਾਲ Darling
ਹੋਜੂ ਆਪੇ ਮਸਲੇ ਦਾ ਹਾਲ Darling
ਉਹ ਯਾਰ ਦਿਲ ਚ ਕੋਈ ਗੱਲ ਹੋਵੇ
ਤਾਂ ਜ਼ਿਕਰ ਕਰੇਇ ਕਰ
ਕੁਛ ਨੀ ਹੋਂਦਿਆਂ
ਐਵੇਂ ਨਾ ਫਿਕਰ ਕਰੇਇ ਕਰ
ਠੀਕ ਹੈ Darling (ਹੋਜੂ ਆਪੇ ਮਸਲੇ ਦਾ ਹਾਲ Darling)
Поcмотреть все песни артиста
Sanatçının diğer albümleri