Pendu boy's!
ਸਬ ਪੈਸੇ ਕਰਕੇ ਹੋੲਿਅਾ ਨੀ
ਮੁੰਡਾ ਤੇਰੇ ਕਰਕੇ ਰੋੲਿਅਾ ਨੀ
ਸਬ ਪੈਸੇ ਕਰਕੇ ਹੋੲਿਅਾ ਨੀ
ਮੁੰਡਾ ਤੇਰੇ ਕਰਕੇ ਰੋੲਿਅਾ ਨੀ
ਮੇਰੇ ਦਿਲ ਤੇ ਮਾਰ ਕੇ ਛੁਰੀਅਾਂ
ੳੁਹ ਤੂਰ ਗਈ ਜਹਾਜ਼ ਤੇ ਚੜ੍ਹਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ
ਹੱਥ ਹੋਰ ਕਿਸੇ ਦਾ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ
ਹੱਥ ਹੋਰ ਕਿਸੇ ਦਾ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ (ਹੱਥ ਹੋਰ ਕਿਸੇ)
(ਓਹ ਸੱਜਣਾ ਨੇ, ਓਹ ਸੱਜਣਾ ਨੇ)
ੳੁਹ ਤੇਰੇ ਕੀਤੇ ਕੋਲ ਕਰਾਰ ਕੁੜੇ
ਮੈਨੂੰ ਹੀ ਗਏ ਮਾਰ ਕੁੜੇ (ਮੈਨੂੰ ਹੀ ਗਏ ਮਾਰ ਕੁੜੇ)
ਤੇਰੇ ਕੀਤੇ ਕੋਲ ਕਰਾਰ ਕੁੜੇ
ਮੈਨੂੰ ਹੀ ਗਏ ਮਾਰ ਕੁੜੇ
ਤੇਰੇ ਕਰਕੇ nature ਬਦਲਿਆ ਮੈਂ
ਤੂੰ ਤਾਂ ਬਦਲੇ ਯਾਰ ਕੁੜੇ
ੳੁਹ ਰਿਹਾ ਚੱਕਦਾ ਤੇਰੇ ਖਰਚੇ
ਯਾਰਾਂ ਤੋਂ ੳੁਦਾਰ ਮੈਂ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ
ਹੱਥ ਹੋਰ ਕਿਸੇ ਦਾ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ
ਹੱਥ ਹੋਰ ਕਿਸੇ ਦਾ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ (ਹੱਥ ਹੋਰ ਕਿਸੇ ਦਾ ਫੜ ਕੇ)
ਹੋ ਬਿਨ ਤੇਰੇ ਜਿਨਾ ਅੌਖਾ ਨੀ
ਪਹਿਲਾ ਪਿਆਰ ਭੁੱਲਾੳੁਣਾ ਸੌਖਾ ਨੀ (ਪਹਿਲਾ ਪਿਆਰ ਭੁੱਲਾੳੁਣਾ ਸੌ)
ਹੋ ਬਿਨ ਤੇਰੇ ਜਿਨਾ ਅੌਖਾ ਨੀ
ਪਹਿਲਾ ਪਿਆਰ ਭੁੱਲਾੳੁਣਾ ਸੌਖਾ ਨੀ
ਪੰਜ ਸਾਲਾਂ ਤੋਂ ਸੀ ਨਾਲ ਮੇਰੇ
ਦਸ ਕਿਦਾਂ ਜਰਲਾਂ ਧੌਖਾ ਨੀ
ਓਹ ਧੌਖਾ ਕੀਤਾ ਧੌਖੇ ਖਾਵੇਂਗੀ
ਰੋਵੇਂਗੀ ੳੁਠ-ੳੁਠ ਤੜਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ
ਹੱਥ ਹੋਰ ਕਿਸੇ ਦਾ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ
ਹੱਥ ਹੋਰ ਕਿਸੇ ਦਾ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ (ਹੱਥ ਹੋਰ ਕਿਸੇ ਦਾ, ਓਹ ਸੱਜਣਾ ਨੇ)
(ਓਹ ਸੱਜਣਾ ਨੇ)
ਤੂੰ ਗੈਰਾਂ ਨਾਲ ਕੱਟਦੀ ਰਾਤ ਨੀ
ਰੋਂਦੇ ਨਾਲ ਮੇਰੇ ਜਜ਼ਬਾਤ ਨੀ (ਰੋਂਦੇ ਨਾਲ ਮੇਰੇ ਜਜ਼ਬਾਤ ਨੀ)
ਤੂੰ ਗੈਰਾਂ ਨਾਲ ਕੱਟਦੀ ਰਾਤ ਨੀ
ਰੋਂਦੇ ਨਾਲ ਮੇਰੇ ਜਜ਼ਬਾਤ
ਤੂੰ ਡੋਲਰਾਂ ਦਾ ਨਿਘ ਮਾਣਦੀ ੲੇ
ਮੈਨੂੰ ਕਰਕੇ ਰਾਖ ਨੀ
ਗੁਲਾਬ ਗੜ੍ਹ ਦਾ ਚੈਪੀ
ਹੁਣ ਬੈਠਾ ਸਬ ਕੁਝ ਹਰਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ
ਹੱਥ ਹੋਰ ਕਿਸੇ ਦਾ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ
ਹੱਥ ਹੋਰ ਕਿਸੇ ਦਾ ਫੜ ਕੇ
ਓਹ ਸੱਜਣਾ ਨੇ ਯਾਦਾਂ ਫੂਕਤੀਅਾਂ (ਹੱਥ ਹੋਰ ਕਿਸੇ ਦਾ ਫੜ ਕੇ)
Поcмотреть все песни артиста
Sanatçının diğer albümleri