ਸੋਚਾਂ, ਜਦ ਸੋਚਾਂ, ਮੈਂ ਸੋਚਾਂ ਤੇਰੇ ਬਾਰੇ
ਕੱਲੀ ਬੈਠੀ ਨੇ ਸ਼ਾਇਰ ਪੜ੍ਹ ਲਏ ਮੈਂ ਸਾਰੇ
ਸੋਈ, ਨਾ ਸੋਈ, ਨਾ ਸੋਈ ਕਈ ਰਾਤਾਂ
ਸੁਣ ਲਏ, ਮੈਂ ਸੁਣ ਲਏ, ਮੈਂ ਸੁਣ ਲਏ ਗਾਣੇ ਸਾਰੇ
ਤੂੰ ਸੁਪਨੇ 'ਚ ਆ ਹੀ ਜਾਨੀ ਐ
ਤੂੰ ਨੀਂਦ ਉੜਾ ਹੀ ਜਾਨੀ ਐ
ਤੂੰ ਸੁਪਨੇ 'ਚ ਆ ਹੀ ਜਾਨੀ ਐ
ਤੂੰ ਨੀਂਦ ਉੜਾ ਹੀ ਜਾਨੀ ਐ
ਤੂੰ ਮਿਲ ਇਕ ਵਾਰ, ਕੁੜੇ
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ
ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ
♪
ਦੀਵਾਨਾ ਜਿਹਾ ਕਰ ਮੈਨੂੰ ਛੱਡਿਆ
ਮੈਂ ਤੇਰੇ ਬਿਨਾਂ ਰਹਿ ਨਾ ਸਕਾਂ
Photo ਤੇਰੀ ਬਟੂਏ 'ਚ ਪਾਈ ਫ਼ਿਰਾਂ
ਪਰ ਤੈਨੂੰ ਕਹਿ ਨਾ ਸਕਾਂ
ਤੇਰਿਆਂ ਖਿਆਲਾਂ ਵਿਚ ਰਾਤ ਲੰਘਦੀ
ਤੇਰੀ ਸੋਚਾਂ ਵਿਚ ਦਿਨ ਲੰਘਦਾ
ਲਗਦੀ ਨਾ ਭੁੱਖ, ਨਾ ਹੀ ਪਿਆਸ ਲਗਦੀ
ਨਾ ਹੀ ਚੰਦਰਾ ਇਹ ਦਿਲ ਲਗਦਾ
ਮੇਰੀ good morning ਤੂੰ ਐ
ਮੇਰੀ good night ਵੀ ਤੂੰ
ਇਹ ਦੁਨੀਆ wrong ਲਗੇ
ਮੇਰੇ ਲਈ right ਵੀ ਤੂੰ
ਤੂੰ ਬਣ ਮੇਰੀ ਜਾਨ, ਕੁੜੇ
ਮੈਂ ਦੇਖਾਂ ਤੇਰੀ photo (ਮੈਂ ਦੇਖਾਂ ਤੇਰੀ photo)
੧੦੦-੧੦੦ ਵਾਰ, ਯਾਰਾ
ਕਿ ਇਕ ਪਲ ਵਿਚ ਧੜਕੇ (ਕਿ ਇਕ ਪਲ ਵਿਚ ਧੜਕੇ)
ਦਿਲ ਦੋ-ਦੋ ਵਾਰ, ਯਾਰਾ
ਕਿ ਉਠਦੇ ਤੁਫ਼ਾਨ ਸੀਨੇ ਵਿਚ (ਕਿ ਉਠਦੇ ਤੁਫ਼ਾਨ ਸੀਨੇ ਵਿਚ)
੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿਚ
੧੦੦-੧੦੦ ਵਾਰ, ਕੁੜੇ
♪
ਸੁਣ ਮੇਰੇ ਯਾਰ, ਮੈਨੂੰ ਚਾਹੀਦਾ ਨਹੀਂ ਹਾਰ
ਨਾ ਹੀ ਚਾਹੀਦੀ ਆਂ ਕੰਨਾਂ ਦੀਆਂ ਵਾਲੀਆਂ
ਚਾਹੀਦੀ ਆਂ ਕੰਨਾਂ ਦੀਆਂ ਵਾਲੀਆਂ
ਰੱਖਣਾ ਜੇ, ਰੱਖ ਮੈਨੂੰ ਸੱਜਣਾ ਬਣਾਕੇ
ਜਿਵੇਂ ਰਹਿੰਦੀਆਂ ਨੇ ਮਹਿਲਾਂ ਦੀਆਂ ਰਾਣੀਆਂ
ਰਹਿੰਦੀਆਂ ਨੇ ਮਹਿਲਾਂ ਦੀਆਂ ਰਾਣੀਆਂ
ਨੀ ਇਕ ਦਿਨ ਮੇਲ ਹੋਣਾ
ਜੋ ਰੱਬ ਦਾ ਖੇਲ ਹੋਣਾ
ਤੂੰ ਰਹੇ ਮੇਰੇ ਨਾਲ, ਕੁੜੇ
ਵੇ ਮੈਂ ਆਂ ਜ਼ਮੀਨ ਤੇਰੀ, ਤੂੰ ਐ ਆਸਮਾਂ ਮੇਰਾ
ਤੈਨੂੰ ਮੈਂ ਸੱਜਣਾ ਅੱਜ ਬਣਾ ਲੈਣਾ ਮੇਰਾ
ਮੈਂ ਦੇਖਾਂ ਤੇਰੀ photo (ਵੇ ਸਹਿ ਨਹੀਓਂ ਹੋਣਾ)
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo (ਤੂੰ ਰਹਿਣਾ ਕੋਲ ਮੇਰੇ)
੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿਚ (ਤੈਨੂੰ ਮੈਂ ਸੱਜਣਾ)
੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿਚ (ਵੇ ਮੈਂ ਤੇਰੀ ਰਾਨੀ)
੧੦੦-੧੦੦ ਵਾਰ, ਕੁੜੇ (ਅੱਜ ਬਣਾ ਲੈਣਾ ਮੇਰਾ)
Поcмотреть все песни артиста
Sanatçının diğer albümleri