ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ
ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ
ਪਤਲੀਏ ਨਾਰੇ
ਪਤਲੀਏ ਨਾਰੇ
ਮੇਲਾ ਲੱਗ ਜਾਂਦਾ ਜਿੱਥੇ ਯਾਰ ਮੇਰੇ ਖੜ ਜਾਂਦੇ ਨੇ
ਨਾਲ ਗੱਡੀਆਂ ਦਾ ਕਾਫ਼ਿਲਾ ਪਿੱਛੇ ਸਾਡੇ ਲਾਉਂਦੇ ਨੇ
ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ
ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ
ਪਤਲੀਏ ਨਾਰੇ
ਪਤਲੀਏ ਨਾਰੇ
ਮਹੰਦੀਪੁਰੀਆ ਬਨਾਉਂਦਾ ਗੱਲਾਂ ਦਿਆ movie'an
ਮਹਿੰਦੀਪੁਰੀਆ ਗੱਲਾਂ ਕਰਦਾ ਏ ਪੂਰਿਆ
ਮਹਿੰਦੀਪੁਰੀਆ ਦਿਲਾਂ ਵਿਚ ਬੱਸ ਤੁਹੀ ਆ
ਜਿੱਦਣ ਮੌਤ ਦੇ ਹਵਾਲੇ ਹੋਗੇ ਪੈਜੂ ਦੂਰੀਆ
ਦਸਦੇ ਦਿੱਲ ਦੀ ਗੱਲ ਕੁੜੇ, time ਦਾ ਕੋਈ ਪਤਾ ਨਹੀਂ
ਆ ਦੁਨੀਆ ਦੀ ਤੂੰ ਗੱਲ ਨੂੰ ਸੁਣਲੀ, ਕਰਦੇ ਗੱਲਾਂ ਕਈ
ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਹੁੰਦੇ ਤੇਈ
ਲੁੱਟੀ ਦਿਆ ਨਜ਼ਾਰੇ ਜ਼ਿੰਦਗੀ ਦੇ tension ਨਾ ਲੇਈ
ਮੇਲਾ ਲੱਗ ਜਾਂਦਾ ਜਿੱਥੇ ਯਾਰ ਮੇਰੇ ਖੜ ਜਾਂਦੇ ਨੇ
ਨਾਲ ਗੱਡੀਆਂ ਦਾ ਕਾਫ਼ਿਲਾ ਪਿੱਛੇ ਸਾਡੇ ਲਾਉਂਦੇ ਨੇ
ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ
ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ
ਪਤਲੀਏ ਨਾਰੇ (V run it back one more time)
ਪਤਲੀਏ ਨਾਰੇ (V run it back one more time)
ਬਾਲਾ ਸ਼ੰਗੀ ਨਾ ਰੱਖ confidence ਨੀ
ਤੂੰ ਤਾਂ ਤੇਰੀ best friend ਨੀ
Office'an ਮਕਾਲੀ Bentley
ਨਾ ਕੋਈ ਲੋਣ ਨਾ ਕੋਈ rent ਨੀ (ਨਾ ਕੋਈ rent ਨੀ)
ਦੁਨੀਆ ਦੇਖੀ ਗੋਲ ਮੋਲ ਨੀ
ਤੇ ਜੈ Gucci ਰੱਖ ਕੋਲ ਨੀ
ਕਾਲਾ ਕੁੜਤਾ ਕਾਲੀ ਪੈਂਟ ਨੀ
Cali' ਦੀ ਤੁਮਗੋਨ telephone ਸੋਹਣੀਏ
ਅੱਗ ਲੱਗ ਜਾਵੇ ਤੇਰੇ iPhone ਸੋਹਣੀਏ
ਭ-ਭ-ਭੋਲੇ ਜੈ ਮਰੀਜਾ ਨੂੰ ਸੁਟੋਣ ਵਾਲੀਏ
ਬਾਰੀ ਜੁੰਗਾ note ਜੀਜੇ ਦਾ ਏ ਦਿਲ ਸਾਲੀਏ
ਅਮਰੀਕਾ ਵਿੱਚ ਇਕੜ ਪਿੰਡ ਕਿੰਨੇ ਪਾਲੀਏ
ਅਮਰੀਕਾ ਵਿੱਚ ਇਕੜ ਪਿੰਡ ਕਿੰਨੇ ਪਾਲੀਏ
ਕਦੇ ਕੀਤਾ ਨਾ sponsor ਜੱਟ brand ਬੱਲੀਏ
ਦੂਜਾ ਨਾਮ ਕਹਿੰਦੇ one man band ਬੱਲੀਏ
ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ
ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ
ਪਤਲੀਏ ਨਾਰੇ (V run it back one more time)
ਪਤਲੀਏ ਨਾਰੇ (V run it back one more time)
ਮੇਲਾ ਲੱਗ ਜਾਂਦਾ ਜਿੱਥੇ ਯਾਰ ਮੇਰੇ ਖੜ ਜਾਂਦੇ ਨੇ
ਨਾਲ ਗੱਡੀਆਂ ਦਾ ਕਾਫ਼ਿਲਾ ਪਿੱਛੇ ਸਾਡੇ ਲਾਉਂਦੇ ਨੇ
ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ
ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ
ਪਤਲੀਏ ਨਾਰੇ
ਪਤਲੀਏ ਨਾਰੇ
Поcмотреть все песни артиста
Sanatçının diğer albümleri