ਗਿਣਦੀ ਰਹਿਜੈਂਗੀ ਤੂੰ ਤਾਰੇ
ਅੱਜ ਨੀ ਚਲਣੇ ਤੇਰੇ ਲਾਰੇ
ਸ਼ੀਸ਼ੇ ਕਰਦੇ ਸਾਰੇ ਕਾਲੇ
ਪਰ ਦੇ ਡੁੱਬ ਸੋਹਣੀਏ
ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ
ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ
(ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ
ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ)
ਨਾਮ ਘੁੰਮਦਾ ਦੁਨੀਆ ਗੱਭਰੂ America ਸੋਹਣੀਏ
ਚਿਨ ਚਿਨ ਕੇ dollar ਮੁਕ ਜਾਂਦਾ ਪੀਥਾ ਸੋਹਣੀਏ
ਰੋਂਦਾ ਦੇ ਨਾਲ ਭਰੀਆ ਸੀਟਾਂ ਸੋਹਣੀਏ
ਨੰਗੀ ਜਾਂਦਾ time ਭੈਣ ਤਰੀਕਾ ਸੋਹਣੀਏ
ਦਿਲ ਦਾ ਵੀਰ ਮੁੰਡਾ ਗੱਭਰੂ ਸ਼ਕੀਨ
ਤੇਰੇ ਸ਼ਹਿਰ ਬੋਲੀਆਂ ਪਾਵੇ
ਤੂੰ ਤੀ ਜਾਣੇ ਬੱਲੀਏ ਮੁੰਡਾ ਦਿਨੇ ਦਿਖਾਉਂਦਾ ਤਾਰੇ
ਪੁਛਲੀ ਸ਼ਕੀਆ ਪੁੱਛਲੀ, ਪੁੱਛਲੀ ਸ਼ਕਿਆ ਪੁੱਛਲੀ
ਪੁੱਛਲੀ ਸਕਿਆ ਪੁੱਛਲੀ, ਸਾਰੇ ਪਾਸੇ ਸਾਡੇ ਬਾਰੇ
ਗਿਣਦੀ ਰਹਿਜੈਂਗੀ ਤੂੰ ਤਾਰੇ
ਅੱਜ ਨੀ ਚਲਣੇ ਤੇਰੇ ਲਾਰੇ
ਸ਼ੀਸ਼ੇ ਕਰਦੇ ਸਾਰੇ ਕਾਲੇ
ਪਰ ਦੇ ਡੁੱਬ ਸੋਹਣੀਏ
ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ
ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ
(ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ
ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ)
Поcмотреть все песни артиста
Sanatçının diğer albümleri