ਹੋ, ਸੂਟਾਂ ਵਾਲ਼ੇ ਰੰਗਾਂ ਦੀ ਪਸੰਦ ਦੇਖ ਕੇ
ਮੋਤੀਆਂ ਜਿਹੇ ਹੱਸਦੀ ਦੇ ਦੰਦ ਦੇਖ ਕੇ
ਸੂਟਾਂ ਵਾਲ਼ੇ ਰੰਗਾਂ ਦੀ ਪਸੰਦ ਦੇਖ ਕੇ
ਮੋਤੀਆਂ ਜਿਹੇ ਹੱਸਦੀ ਦੇ ਦੰਦ ਦੇਖ ਕੇ
ਮੰਗਦੇ ਨੇ ਤਾਹੀਓਂ magazine photo'an
ਪਰ ਕਿਸੇ ਨਾਲ਼ ਵੀ ਤੂੰ share ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ
ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ
ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ
Care ਨਾ ਕਰੇ, ca-ca-care ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ
ਫ਼ੇਰ ਵੀ ਤੂੰ ਗੱਭਰੂ ਦੀ...
ਹੋ, body ਉੱਤੇ ਸੋਹਣਿਓਂ ਧਿਆਨ ਰੱਖਦੇ
ਜਿੰਨਾ ਮਾਰੂਥਲ ਤਾਪਮਾਨ ਰੱਖਦੇ
Body ਉੱਤੇ ਸੋਹਣਿਓਂ ਧਿਆਨ ਰੱਖਦੇ
ਜਿੰਨਾ ਮਾਰੂਥਲ ਤਾਪਮਾਨ ਰੱਖਦੇ
ਘੋਟ-ਘੋਟ ਪੀਵੇ aloe vera ਤੜਕੇ
ਉਠਦੀ ਸਵੇਰੇ, ਜਵਾਂ ਦੇਰ ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ
ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ
ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ
Care ਨਾ ਕਰੇ, care ਨਾ ਕਰੇ
ਤੈਨੂੰ ਪਤਾ ਤੈਨੂੰ ਚਾਹਵਾਂ, ਨੀ ਤੂੰ ਫ਼ੇਰ ਨਾ ਕਰੇ
ਮੇਰੇ ਉੱਤੇ ਨਜ਼ਰਾਂ ਦੀ ਮਿਹਰ ਨਾ ਕਰੇ
ਕੋਰਾ ਦਿੱਨੀ ਐ ਜਵਾਬ, ਹੇਰ-ਫੇਰ ਨਾ ਕਰੇ
ਤੈਨੂੰ ਲੱਗਾ "ਨਾ" ਸੁਣ ਮੁੜ ਜਾਊਂਗਾ
ਤੇਰੇ ਪਿੱਛੇ ਨੀ ਮੈਂ ਹਾਂ ਹੋਣ ਤਕ ਆਊਂਗਾ
ਤੂੰ ਮਿਲ਼, ਜਵਾਂ ਹੋਰ ਕੋਈ ਲੋਰ ਨਾ
ਤੇਰੇ ਜਿਹੀ ਇੱਕ ਵੀ ਤਾਂ ਕੋਈ ਹੋਰ ਨਾ
ਤੇਰਾ ਸਾਥ ਚਾਹੀਦਾ, ਤੇਰਾ ਸਾਥ ਚਾਹੀਦਾ
ਤੇਰਾ ਹੁਸਨ ਤਾਂ ਨਿਰਾ ਘਰ ਏ ਤਬਾਹੀ ਦਾ
ਗੱਲ ਸੁਣ ਲਾ, ਗੱਲ ਸੁਣ ਲਾ
ਛੱਡ ਵਕਤ ਗਵਾਉਣਾ ਨਹੀਂ, ਤੂੰ ਮੈਨੂੰ ਚੁਣ ਲਾ
ਮੈਨੂੰ ਹੋਰ ਸੂਰਤਾਂ ਨਾ ਲੱਗਣ ਪਿਆਰੀਆਂ
ਤੇਰੇ ਹੁਸਨ ਦੇ ਅੱਗੇ ਸੱਭ ਨੇ ਬਿਚਾਰੀਆਂ
ਤੇਰੇ ਹਾਣ ਦੀਆਂ ਸੱਭ ਸੜਨ ਕੁਆਰੀਆਂ
ਤੇਰੇ ਸਾਦੇਪਨ ਕੋਲ਼ੋਂ ਖ਼ਾਰ ਖਾਣ ਸਾਰੀਆਂ
ਪੈਣੀ ਅੱਜ ਨਾਲ਼ੇ 'ਚ ਤਬਾਹੀ ਪੱਕੀ ਆ
ਸੰਧੂਆਂ ਦੇ ਮੁੰਡੇ ਦੀ ਲੜਾਈ ਪੱਕੀ ਆ
ਪੈਣੀ ਅੱਜ ਨਾਲ਼ੇ 'ਚ ਤਬਾਹੀ ਪੱਕੀ ਆ
ਸੰਧੂਆਂ ਦੇ ਮੁੰਡੇ ਦੀ ਲੜਾਈ ਪੱਕੀ ਆ
ਇੱਕੋ ਗੱਲ ਤੇਰੀ ਆ ਪਸੰਦ, ਜੱਟੀਏ
ਜਿਹੜਾ ਰੋਕਦਾ ਮੈਂ, ਉਹ ਕੰਮ ਫੇਰ ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ
ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ
ਫ਼ੇਰ ਵੀ ਤੂੰ ਗੱਭਰੂ ਦੀ... (Jassi, ਓਏ)
Care ਨਾ ਕਰੇ, ca-ca-care ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ rim ਨੀ
ਫ਼ੇਰ ਵੀ ਤੂੰ ਗੱਭਰੂ ਦੀ care ਨਾ ਕਰੇ
Поcмотреть все песни артиста
Sanatçının diğer albümleri