Geeta Zaildar - Scorpio şarkı sözleri
Sanatçı:
Geeta Zaildar
albüm: Scorpio
20-25 ਪੈਲਿਆ ਸਿਰੇ ਤਾ ਤੱਕ ਨੀ
ਇੱਕੋ ਬੂਤ ਪਿੰਡ ਚ ਲਵੋਂਡਾ ਜੱਟਾ ਨੀ
ਜਡ੍ਜ ਵੀ ਵਿਆਹ ਤੇ ਸੱਦੀ ਦੇ ਫੋਨ ਤੇ
ਵਖ ਕਾਰ੍ਡ ਭੇਜੇਯਾ ਨਾ ਅੱਜ ਤੱਕ ਨੀ
ਹਾਂਦੇ ਬਂਦਦੇ ਆਏ ਤਬਾਹੀ ਬਿੱਲੋ
ਜੱਟ ਆ ਜਿੰਨਾ ਦੀ ਟੋਲੀ ਨਾ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
ਸਾਡੇ ਵੇਲਿਆ ਦਾ ਟੋਲਾ ਬਡਾ ਚਕਮਾ
ਤੇ ਸਾਰੇ ਪੈਂਦੇ ਉੱਦ ਉੱਦ ਨੀ
ਬਾਕੀ ਗਬਰੂ ਦੀ ਬੈਕਬੋਨ ਬਾਪੂ ਆ
ਕੱਮ ਸਾਰਾ ਆੱਲ ਗੁਡ ਨੀ
ਵਰੀ ਕਰੀ ਨੀ ਫ੍ਯੂਚਰ ਆਂ ਦੀ
ਛੱਡ ਦੀ ਕਲਾ ਨੀ ਫਿਲਹਾਲ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
Sultaan Baby
ਰੋਬ ਸੋਰੇਯਾ ਦੇ ਪਿੰਡ
ਜੋ ਜਾਵੈ ਰਖਦਾ
ਤੌਰ ਨਾਲ ਕਾਲੇ ਮਚਾਈ ਰਖਦਾ
ਕਾਰੀ ਵਾਰਾ ਦੇ ਸ਼ਿਅਰ ਚ
ਤਬਾਹੀ ਰਖਦਾ
ਪੱਕੀ ਚੇਂਬਰ ਦੇ ਵਿਚ ਮੈਂ
ਚੜਾਈ ਰਖਦਾ
ਆਂਖਾ ਮੇਰਿਯਾ ਨੂ ਲਾਲ
ਲਾਟੂ ਆਏ ਬਣਾਯਾ
ਬੀਕਾਨੇਰ ਦਾ ਨੀ ਮਾਲ
ਅਫਗਾਨ ਤੋਹ ਆਏ ਆਯਾ
ਫਿਰੇ ਸਿਖਰਾ ਤੇ ਤਾਵਈ
ਕਦੇ ਮਾਨ ਨਾ ਕਰੇ
ਦੁੱਕੀ ਟਿੱਕੀ ਵਾਂਗੂ
ਸੁਲਤਾਨ ਨਾ ਕਰੇ
ਗਾਨੇ ਗੀਤ ਤੇ ਗੈਰੀ
ਗਿਪੀ ਨਾ ਬਣਾਈ ਫਿਰਦਾ
ਦੇਖ ਕੀਤੇ ਤੇਰਾ ਯਾਰ
ਹਥ ਪਈ ਫਿਰਦਾ
ਹੁੰਨ ਸਮਾਹ ਸਾਡੀ
ਭਾਰਦਾ ਗਵਾਹ ਫਿਰਦਾ
ਚਾਰ ਚਾਰ ਅਸਲੇ ਲਾਇਸੇਨ੍ਸ ਤੇ
ਚੜਾਈ ਫਿਰਦਾ
ਚਿੱਟਾ ਕੁੜ੍ਤਾ ਪਜਾਮਾ ਪਾਵਾ ਸ਼ੌਕ ਨਾ
ਜੱਟਾ ਦਾ ਪੁੱਤ ਫੱਬੇ ਅਲਦੇ
ਸੰਡ ਮਿਹਿੰਗੇ ਵੂਦਾਨ ਉੱਤੇ ਵਾਟ ਆ
ਤੇ ਦੱਬ ਨਾਲ ਲੱਗੇ ਅਲ੍ਦੇ
ਦਿਲੋ ਕੋਰੇਯਾ ਆਏ ਗਲ ਬਿੱਲੋ ਵਖੜੀ
ਬੁੱਲਾਂ ਤਾ ਭਾਵੇ ਗਲ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
ਬਾਕੀ ਰਹਿਦਾ ਕਿਸੇ ਨਾ ਕਿਸੇ ਮਾਰ ਤੇ
ਤੇ ਸੁਖ ਨਾ ਸ਼ਿਕਾਰ ਤੇ ਬਿੱਲੋ
ਬੋਹਤੀ ਖੁਸ਼ੀ ਨੀ ਮਨਾਈ ਕਦੇ ਜਿੱਤ ਕੇ
ਰੋਏ ਨਾ ਕਾਦੇ ਹਾਰ ਤੇ ਬਿੱਲੋ
ਟਾਇਯੈਯੋ ਕਾਬਲ ਸਰੂਪਵਲੀ ਵੇਲ ਦੀ
ਨੀ ਫੀਲਿਂਗ ਕਾਮ੍ਲ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ
ਜੱਸੀ ਓਏ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
ਕੋਠੀ ਚਿੱਟੀ ਆ Scorpio ਕਾਲੀ ਆ
ਤੇ ਅੱਖ ਸਾਡੀ ਲਾਲ ਰਿਹੰਦੀ ਆ
Поcмотреть все песни артиста
Sanatçının diğer albümleri