Intense
ਮਹਿੰਗੀ ਸਾਡੀ ਯਾਰੀ ਆ ਤੇ ਮਹਿੰਗਾ ਸਾਡਾ ਵੈਰ ਆ
ਯਾਰੀਆਂ ਲਈ ਦਾਰੂ ਕੱਢੀ, ਵੈਰੀਆਂ ਲਈ fire ਆ
ਸਾਨੂੰ ਸੀ ਭਜਾਉਣਾ ਜਿਨ੍ਹਾਂ, ਛੱਡ ਚੱਲੇ ਪੈਰ ਆ
ਅੱਖਾਂ 'ਚ ਨਾ ਰੜਕੀ ਤੂੰ, ਬਾਕੀ ਸੱਭ ਖੈਰ ਆ
ਪਾ ਕੇ ਸਿਆਪਾ ਲੱਭਦੇ ਨਹੀਂ ਹੱਲ ਨੂੰ
ਅਸੀਂ ਪਾ ਕੇ ਸਿਆਪਾ ਲੱਭਦੇ ਨਹੀਂ ਹੱਲ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
ਗੱਲ ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
ਗੱਲ ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਸ਼ੁਰੂ ਬਾਂਹਾਂ ਆਲੀ ਇੱਕ ਥੱਲੇ ਲੁੱਕੇ ਰਾਜ ਤੋਂ
ਪਾਪੀ ਠੋਕਣ ਦਾ ਠੇਕਾ ਲਿਆ ਯਮਰਾਜ ਤੋਂ
ਡਰਦੇ ਆਂ ਲੋਕ ਸਾਡੇ ਅੜੀ ਜਿਹਾ ਲਿਹਾਜ ਤੋਂ
ਮੌਤ ਮਾਰੇ ਚੀਕਾਂ ਸਾਡੇ ਡੱਬ ਟੰਗੇ ਸਾਜ 'ਚੋਂ
L ਆਲੀ ਔਖ ਹਲਚਲ ਨੂੰ
ਬੜੇ l ਆਲੀ ਅੱਖ ਹਲਚਲ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
ਗੱਲ ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
ਗੱਲ ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਅਸਲਾ ਡਲੋਰਾ ਜਿਦ੍ਹੇ ਗੱਦਿਆਂ 'ਚ note ਨੇ
ਥਾਣਿਆਂ-ਤਹਿਸੀਲਾਂ ਵਿੱਚ ਸੱਭ ਸਾਡੇ ਲੋਕ ਨੇ
ਗਰਮ ਦਿਮਾਗ ਨਾਲੋ barrel'an ਵੀ hot ਨੇ
ਸਿਰ ਨਹੀਂ ਝੁਕਣ ਦਿੱਤਾ ਮਾਲਕ ਦੀ ਓਟ ਨੇ
ਚਾਨਣੀ ਬਣਾਦਿਆ skull ਨੂੰ
ਜੱਟ ਚਾਨਣੀ ਬਣਾਦਿਆਂ skull ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
ਗੱਲ ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
ਗੱਲ ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
ਗੱਲ ਮੁੜਨੇ ਦੀ ਸੋਚ ਲਈ ਨਾ ਕੱਲ੍ਹ ਨੂੰ
One way ਹੀ ਆਉਂਦਾ ਸਾਡੇ ਵੱਲ ਨੂੰ
ਕਾਕਾ, one way ਹੀ ਆਉਂਦਾ ਸਾਡੇ ਵੱਲ ਨੂੰ
Поcмотреть все песни артиста
Sanatçının diğer albümleri