Kishore Kumar Hits

Rishi Dev - Vaari Jawan şarkı sözleri

Sanatçı: Rishi Dev

albüm: Vaari Jawan


ਵੇਖ ਮੈਂ ਆ ਗਯਾ ਸਜ-ਧਜ ਕੇ
ਤੇਰੇ ਪੀਛੇ-ਪੀਛੇ ਬਚ-ਬਚ ਕੇ
ਲੋਕੀ ਮੈਨੂੰ ਤਕ ਦੀ ਨੇ ਰਚ-ਰਚ ਕੇ, ਰਚ-ਰਚ ਕੇ, ਰਚ-ਰਚ ਕੇ
ਨੀ ਤੇਰੀ ਆਂਖੋਂ ਮੇ ਕੋਈ ਟੋਹ ਰਾਜ਼ ਹੈ, ਲਗੇ ਸੋਨੀ ਜਬ ਮੇਰੇ ਸਾਥ ਹੈ
ਯਾਰ ਮੈਨੂੰ ਕੈਂਦੇ, ਏ ਗਲ ਬਾਤ ਹੈ, ਗਲ ਬਾਤ ਹੈ, ਗਲ ਬਾਤ ਹੈ
ਓ, ਤੇਰਾ ਪਿਆਰ, ਮੇਰੇ ਯਾਰ, ਦਿਲ ਚਾਹੇ ਬਾਰ-ਬਾਰ, ਬਸ ਇਤਨਾ ਹੀ ਮੈਂ ਚਾਹੂੰਗਾ
ਓ, ਮੇਰੀ ਮੈਂਗੀ-ਮੈਂਗੀ car ਨਾਲ, ਪੈਸੇ ਨੇ ਹਾਜ਼ਰ, ਤੇਰੇ ਪੇ ਲੁਟਾਨਾ ਚਾਹੂੰਗਾ
ਲਕ ਤੇਰਾ, ਲਕ ਤੇਰਾ, ਲਕ ਮਟਕਾਣਾ, ਦਿਲ ਮੇਰਾ ਕਰੇ ਤੇਨੂ ਤਾਕਤੇ ਜਾਵਾਂ
ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਮੇਰਾ ਕਰੇ ਬਸ ਵਾਰੀ ਜਾਵਾਂ
ਲਕ ਤੇਰਾ, ਲਕ ਤੇਰਾ, ਲਕ ਮਟਕਾਣਾ, ਦਿਲ ਮੇਰਾ ਕਰੇ ਤੇਨੂ ਤਾਕਤੇ ਜਾਵਾਂ
ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਮੇਰਾ ਕਰੇ ਬਸ ਵਾਰੀ ਜਾਵਾਂ
ਓ, ਮੈਂ ਤਾ ਤੇਰੀ ਹੋ ਗਈ
ਹਾਂ, ਮੈਂ ਤਾ ਤੇਰੀ ਹੋ ਗਈ
ਓ, ਮੈਂ ਤਾ ਤੇਰੀ ਹੋ ਗਈ, ਸੋਨਿਆ
ਮੇਰੀ ਗੱਲਾਂ ਉੱਤੇ, ਤੂੰ ਵਾਰੀ ਜਾਵੇ
ਹਾਏ ਦਿਲ ਦੀਆ ਗਲਾਂ, ਤੇਨੂ ਸਮਜ ਨਾ ਆਵੇ
ਤੂੰ ਆਸ਼ਿਕ ਛਲਾ (ਆਸ਼ਿਕ ਛਲਾ), ਰੇਹ ਗਯਾ ਕਲ਼ਾਂ (ਰੇਹ ਗਯਾ ਕਲ਼ਾਂ)
ਫਿਰ ਭੀ ਨੀ ਹਟਦਾ ਹਾਏ, ਮੇਰਾ ਫੜ ਨਾ ਤੂੰ ਪਲ਼ਾ
ਓ, ਤੇਰਾ ਪਿਆਰ, ਮੇਰੇ ਯਾਰ, ਦਿਲ ਚਾਹੇ ਬਾਰ-ਬਾਰ, ਬਸ ਏਨਾ ਹੀ ਮੈਂ ਚੰਡਿਆ
ਓ, ਤੇਰੀ ਮੈਂਗੀ-ਮੈਂਗੀ car ਨਾਲ, ਪੈਸੇ ਨੇ ਹਾਜ਼ਰ, ਏ ਸਬ ਮੈਂ ਨਾ ਚੰਡਿਆ
ਲਕ ਤੇਰਾ, ਲਕ ਤੇਰਾ, ਲਕ ਮਟਕਾਣਾ, ਦਿਲ ਮੇਰਾ ਕਰੇ ਤੇਨੂ ਤਾਕਤੇ ਜਾਵਾਂ
ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਮੇਰਾ ਕਰੇ ਬਸ ਵਾਰੀ ਜਾਵਾਂ
ਲਕ ਤੇਰਾ, ਲਕ ਤੇਰਾ, ਲਕ ਮਟਕਾਣਾ, ਦਿਲ ਮੇਰਾ ਕਰੇ ਤੇਨੂ ਤਾਕਤੇ ਜਾਵਾਂ
ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਮੇਰਾ ਕਰੇ ਬਸ ਵਾਰੀ ਜਾਵਾਂ
ਲਕ ਤੇਰਾ, ਲਕ ਤੇਰਾ, ਲਕ ਮਟਕਾਣਾ (ਓ)
ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ (ਓ)
ਲਕ ਤੇਰਾ, ਲਕ ਤੇਰਾ, ਲਕ ਮਟਕਾਣਾ, ਦਿਲ ਤੇਰਾ ਕਰੇ ਬਸ ਤਾਕਤੇ ਜਾਵਾਂ
ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਤੇਰਾ ਕਰੇ ਬਸ ਵਾਰੀ ਜਾਵਾਂ
ਹਾਂ, ਮੈਂ ਤਾ ਵਾਰੀ ਜਾਵਾਂ (ਓ)
ਹਾਂ, ਮੈਂ ਤਾ ਵਾਰੀ ਜਾਵਾਂ (ਓ)
ਹਾਂ, ਮੈਂ ਤਾ ਵਾਰੀ ਜਾਵਾਂ (ਓ)

Поcмотреть все песни артиста

Sanatçının diğer albümleri

Benzer Sanatçılar